ਕੈਲੀਫੋਰਨੀਆ ਵਿਚ ਤਪਸ਼ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ    

ਜੰਗਲ ਨੂੰ ਲੱਗੀ ਅੱਗ ਨੇ ਮੁਸੀਬਤਾਂ ਵਿਚ ਕੀਤਾ ਵਾਧਾ, ਪਾਰਾ ਪਹੁੰਚਿਆ ਸਿਖਰ 'ਤੇ ਸੈਕਰਾਮੈਂਟੋ 4 ਸਤੰਬਰ (ਹੁਸਨ ਲੜੋਆ ਬੰਗਾ) - ਉੱਤਰੀ ਕੈਲੀਫੋਰਨੀਆ ਵਿਚ ਚਲ ਰਹੀਆਂ ਗਰਮ ਹਵਾਵਾਂ ਕਾਰਨ ਐਲਾਨੀ ਹੰਗਾਮੀ ਸਥਿੱਤੀ ਦਰਮਿਆਨ  ਜੰਗਲ ਨੂੰ ਲੱਗੀ ...