ਸ. ਸੁਖਦੇਵ ਸਿੰਘ ਸਿੱਧੂ ਵਕੀਲਾਵਾਲਿਆ ਦੇ ਅਕਾਲ ਚਲਾਣੇ ਕਾਰਨ ਸਿੱਧੂ ਪਰਿਵਾਰ ਨੂੰ ਸਦਮਾਂ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ / ਐਬਸਫੋਰਡ (ਕਨੇਡਾ) -ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦਿਆਂ ਲੰਘੇ ਐਤਵਾਰ ਉੱਘੇ ਸਮਾਜਸੇਵੀ ਸ. ਸੁਖਦੇਵ ਸਿੰਘ ਸਿੱਧੂ, ਐਬਸਫੋਰਡ, ਕਨੇਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਸਵ....

ਅਮਰੀਕਾ ਦੇ ਟੈਕਸਸ ਸਟੇਟ ਸਿੱਖ ਨਸਲਕੁਸ਼ੀ 1984 ਨੂੰ ਮਾਨਤਾ, ਮਤਾ ਜਾਰੀ ਕੀਤਾ ਗਿਆ, ਕਾਂਗਰਸਵੋਮੈਨ...

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਟੈਕਸਸ ਦੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਨੂੰ ਮਾਨਤਾ ਦੇ ਦਿੱਤੀ ਹੈ ਤੇ ਇਸ ਮੌਕੇ ਟੈਕਸਾਸ ਸਟੇਟ ਅਸੈਂਬਲੀ ਦੇ ਪ੍ਰਤੀਨਿਧੀ ਟੈਰੀ ਮੇਜ਼ਾ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ...

ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਸਿਨਸਿਨੈਟੀ, ਓਹਾਇਓ (ਨਵੰਬਰ 14, 2022): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਗੁਰਪੁਰਬ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨੈਟੀ ਵਿਖੇ ਗੁਰਦੁਆਰਾ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨੈਟੀ ਦੀ ਸਮੂਹ ਸਾਧ ਸੰਗਤ...

ਅਮਰੀਕੀ ਦੇ ਨੇਬਰਸਕਾ ਰਾਜ ਵਿਚ ਗੋਲੀਬਾਰੀ ਵਿੱਚ 1 ਮੌਤ 12 ਜ਼ਖਮੀ

ਸੈਕਰਾਮੈਂਟੋ 14 ਨਵੰਬਰ (ਹੁਸਨ ਲੜੋਆ ਬੰਗਾ)-ਓਮਾਹਾ (ਨੇਬਰਸਕਾ) ਵਿਚ ਤੜਕਸਾਰ ਹੋਈ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਜ਼ਖਮੀ ਹੋ ਗਏ। ਓਮਾਹਾ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ...

ਭੂਪਿੰਦਰ ਸਿੰਘ ਰੈਨਾ ਦਾ ਪਲੇਠਾ ਕਾਵਿ ਸੰਗ੍ਰਹਿ “ਰੇਤ ‘ਤੇ ਪੈੜਾ” ਦਾ ਜੰਮੂ-ਕਸ਼ਮੀਰ ਦੇ ਰਾਇਟਰਸ...

ਬੀਤੇ ਦਿਨੀਂ 11-11-22 ਨੂੰ ਪੰਜਾਬੀ ਲੇਖਕ ਸਭਾ ਜੰਮੂ ਵਲੋਂ ਰੈਨਾ ਸਾਹਬ ਦੇ ਕਾਵਿ ਸੰਗ੍ਰਹਿ ਦਾ ਉਚੇਚੇ ਤੌਰ ਤੇ ਲੋਕ ਅਰਪਣ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਸ਼ਸ਼ੋਭਿਤ ਡਾ. ਅਰਵਿੰਦਰ ਸਿੰਘ ਅਮਨ ,ਅੈਡੀਸ਼ਨਲ ਸਕੱਤਰ ਕਲਚਰਲ ਅਕੈਡਮੀ,...

ਟੈਕਸਾਸ ਦੀ ਇਕ ਔਰਤ ਨੂੰ ਗਰਭਵਤੀ ਔਰਤ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਸੁਣਾਈ...

ਸੈਕਰਾਮੈਂਟੋ 12 ਨਵੰਬਰ (ਹੁਸਨ ਲੜੋਆ ਬੰਗਾ) - ਟੈਕਸਾਸ ਦੀ ਔਰਤ ਟੇਲਰ ਰੇਨੇ ਪਾਰਕਰ ਨੂੰ ਇਕ ਗਰਭਵਤੀ ਔਰਤ ਦੀ ਹੱਤਿਆ ਕਰਕੇ ਉਸ ਦੇ ਅਣਜੰਮੇ ਬੱਚੇ ਨੂੰ ਨਾਲ ਲੈ ਜਾਣ, ਜਿਸ ਦੀ ਬਾਅਦ ਵਿਚ ਮੌਤ ਹੋ...

ਯੂ ਐਸ ਕਸਟਮਜ਼ ਐਂਡ ਬਾਰਡਰ ਕਮਿਸ਼ਨਰ ਅਸਤੀਫਾ ਨਾ ਦੇਣ ‘ਤੇ ਅੜਿਆ, ਬਰਖਾਸਤ ਕਰ ਦੇਣ...

ਸੈਕਰਾਮੈਂਟੋ 12 ਨਵੰਬਰ (ਹੁਸਨ ਲੜੋਆ ਬੰਗਾ)-ਹੋਮਲੈਂਡ ਸਕਿਉਰਿਟੀ ਸਕੱਤਰ ਅਲੇਜਾਂਡਰੋ ਮੇਓਕਸ ਨੇ ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਕਮਿਸ਼ਨਰ ਕ੍ਰਿਸ ਮੈਗਨਸ ਨੂੰ ਕਿਹਾ ਹੈ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਜਾਂ ਫਿਰ ਬਰਖਾਸਤ ਹੋਣ ਲਈ...

ਅਦਾਰਾ “ਸਾਂਝੀ ਸੋਚ” ਨੂੰ 10ਵੀਂ ਵਰੇ ਗੰਢ ਵੀ ਵਧਾਈ

ਬੂਟਾ ਸਿੰਘ ਬਾਸੀ ਘਰ ਤੋਂ ਇਹ ਸੋਚ ਕੇ ਤਾਂ ਨਹੀਂ ਤੁਰਿਆ, ਕਿ ਫੁਲਾਂ ਦੀ ਮਾਲਾ ਇਸ ਦਾ ਇੰਤਜਾਰ ਕਰਦੀ ਹੈ। ਡੰਗ ਚੋਬਾਂ ਰੋਸਿਆਂ ਨੇ ਰਾਹ ਕੀ ਰੋਕਣਾ ਬੂਟੇ ਬਾਸੀ ਦਾ, ਸੋਚ ਇਸ ਦੀ ਤਾਂ ਸਾਗਰ ਅਗਨ ਦੇ...

ਕੈਲੀਫੋਰਨੀਆ ’ਚ ਜਸਮੀਤ ਕੌਰ ਬੈਂਸ ਬਣੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ।

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)- ਕੈਲੀਫੋਰਨੀਆਂ ਪੰਜਾਬੀ ਭਾਈਚਾਰੇ ਲਈ ਸਿਆਸੀ ਖੁਸ਼ੀ ਦਾ ਮੌਕਾ ਉਸ ਵੇਲੇ ਮਿਲ ਗਿਆ ਜਦੋਂ ਕੈਲੀਫੋਰਨੀਆ ਦੇ ਡਿਸਟਿ੍ਰਕ-35 ਤੋਂ ਪੰਜਾਬੀ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਅਸੈਂਬਲੀ ਮੈਂਬਰ ਦੀ ਚੋਣ ਜਿੱਤ ਗਏ ਹਨ। ਉਨ੍ਹਾਂ...

ਬ੍ਰਿਟਿਸ਼  ਆਰਮੀ ਅਧਿਕਾਰੀਆਂ ਦੇ ਵਫਦ ਨੇ ਕੀਤਾ ਆਤਮ ਪਬਲਿਕ ਸਕੂਲ ਇਸਲਾਮਾਬਾਦ ਦਾ ਦੌਰਾ

ਅਮ੍ਰਿਤਸਰ ,9 ਅਕਤੂਬਰ :- ਯੂ ਕੇ  ਦੀ ਬ੍ਰਿਟਿਸ਼ ਆਰਮੀ ਦੇ ਉੱਚ ਪੱਧਰੀ ਅਧਿਕਾਰੀਆਂ ਦੀ ਗੁਰੂ ਨਗਰੀ ਆਈ ਟੀਮ ਨੇ ਅਜ ਏਥੋਂ ਦੇ ਆਤਮ ਪਬਲਿਕ ਸਕੂਲ ਦਾ ਦੌਰਾ ਕੀਤਾ ਅਤੇ ਬੱਚਿਆਂ ਵਲੋਂ ਪੇਸ਼ ਕੀਤੀਆਂ ਸਭਿਆਚਾਰਕ...