ਸਿੱਖਸ ਆਫ ਯੂ ਐਸ ਏ ਦੀ ਮੀਟਿੰਗ ਵਿੱਚ ਇਕੱਠੇ ਹੋ ਕੇ ਹੰਭਲਾ ਮਾਰਨ ’ਤੇ...

* ਅਮਰੀਕਾ ਦੀਆਂ ਸਾਰੀਆਂ ਸਟੇਟਾਂ ਵਿੱਚ ਚੈਪਟਰ ਬਣਾਉਣ ਦੀ ਆਖਰੀ ਮਿਤੀ 31 ਦਸੰਬਰ ਹੋਵੇਗੀ ਮੈਰੀਲੈਡ, (ਗਿੱਲ)-ਸਿੱਖਸ ਆਫ ਯੂ ਐਸ ਏ ਦੀ ਇਸ ਸਾਲ ਦੀ ਆਖਰੀ ਮੀਟਿੰਗ ਬੰਬੇ ਨਾਈਟ ਰੈਸਟੋਰੈਟ ਵਿੱਚ ਕੀਤੀ ਗਈ ਹੈ ਜਿਸ ਦੀ...

ਲੇਖਕ, ਪਾਠਕ ਤੇ ਸੱਭਿਆਚਾਰਕ ਮੰਚ ਸਲੋਹ ਦੇ ਸਾਲਾਨਾ ਸਮਾਰੋਹ ‘ਚ ਡਾ. ਸਾਹਿਬ ਸਿੰਘ ਦੀ...

* ਨਾਟਕ ‘‘ਸੰਮਾਂ ਵਾਲ਼ੀ ਡਾਂਗ’’ ਦਾ ਸਫ਼ਲ ਮੰਚਨ ਗਲਾਸਗੋ/ਸਲੋਹ, (ਮਨਦੀਪ ਖੁਰਮੀ ਹਿੰਮਤਪੁਰਾ)-ਇੰਗਲੈਂਡ ਦੀ ਧਰਤੀ ਹਮੇਸ਼ਾ ਹੀ ਪੰਜਾਬੀ ਕਲਾਕਾਰਾਂ, ਫ਼ਨਕਾਰਾਂ ਦੀ ਕਦਰਦਾਨ ਵਜੋਂ ਬਾਖੂਬੀ ਨਿਭਦੀ ਆ ਰਹੀ ਹੈ। ਸਿਰਫ ਗਾਇਕਾਂ ਦੇ ਅਖਾੜਿਆਂ ‘ਚ ਹੀ ਰੌਣਕਾਂ ਨਹੀਂ...

ਇਟਲੀ ਵਿੱਚ ਪਹਿਲੀ ਵਾਰ ਕਿਸੇ ਪੰਜਾਬਣ ਨੇ ਪੜ੍ਹਾਈ ਵਿੱਚੋਂ ਅਵੱਲ ਆ ਕੇ ਜਿੱਤਿਆ 7500...

ਮਿਲਾਨ, (ਦਲਜੀਤ ਮੱਕੜ) -ਇਟਲੀ ਦੇ ਭਾਰਤੀ ਬੱਚੇ ਵਿੱਦਿਆਦਕ ਖੇਤਰਾਂ ਵਿੱਚ ਇਟਾਲੀਅਨ ਬੱਚਿਆਂ ਸਮੇਤ ਹੋਰ ਦੇਸ਼ਾਂ ਦੇ ਬੱਚਿਆਂ ਨੂੰ ਜਿਸ ਰਫ਼ਤਾਰ ਨਾਲ ਪਛਾੜਦੇ ਹੋਏ ਕਾਮਯਾਬੀ ਦੀ ਟੀਸੀ ਵੱਲ ਤੁਰੇ ਜਾ ਰਹੇ ਹਨ ਉਹ ਕਾਬਲੇ ਤਾਰੀਫ਼...

ਸਕਾਟਲੈਂਡ: ਅਰਵੇਨ ਤੂਫਾਨ ਤੋਂ ਬਾਅਦ ਮਦਦ ਲਈ ਕੀਤੀ ਫੌਜ ਦੀ ਤਾਇਨਾਤੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਟ ਦੇ ਕਈ ਖੇਤਰਾਂ ਵਿੱਚ ਆਏ ਤੂਫਾਨ ਅਰਵੇਨ ਨਾਲ ਵੱਡੇ ਪੱਧਰ ‘ਤੇ ਤਬਾਹੀ ਮੱਚੀ ਹੈ। ਜਿਸ ਕਾਰਨ ਲੋਕਾਂ ਦੀ ਸਹਾਇਤਾ ਕਰਨ ਲਈ ਫੌਜ ਦੀ ਤਾਇਨਾਤੀ ਕੀਤੀ ਗਈ ਹੈ। ਤੂਫਾਨ ਅਰਵੇਨ...

ਲੰਡਨ: ਸ੍ਰ. ਬਲਵੰਤ ਸਿੰਘ ਗਿੱਲ (ਕੋਕਰੀ ਵਾਲੇ) ਨਮਿਤ ਅੰਤਿਮ ਅਰਦਾਸ ਸਾਊਥਾਲ ਵਿਖੇ ਹੋਈ

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ) -ਪਿੰਕ ਸਿਟੀ ਹੇਜ਼ ਦੇ ਮਾਲਕ ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ ਦੇ ਪਿਤਾ ਸ੍ਰ. ਬਲਵੰਤ ਸਿੰਘ ਗਿੱਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ...

ਯੂ ਕੇ: ਸਰਕਾਰ ਨੇ ਭਵਿੱਖੀ ਬੂਸਟਰ ਮੁਹਿੰਮਾਂ ਲਈ 114 ਮਿਲੀਅਨ ਕੋਵਿਡ ਵੈਕਸੀਨ ਖੁਰਾਕਾਂ ਕੀਤੀਆਂ...

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਯੂਕੇ ਸਰਕਾਰ ਦੁਆਰਾ ਭਵਿੱਖ ਵਿੱਚ ਕੋਰੋਨਾ ਵਾਇਰਸ ਤੋ ਸੁਰੱਖਿਆ ਪ੍ਰਦਾਨ ਕਰਨ ਲਈ ਅਗਲੇ ਦੋ ਸਾਲਾਂ ਵਿੱਚ ਸੰਭਾਵੀ ਬੂਸਟਰ ਮੁਹਿੰਮਾਂ ਲਈ ਕੋਵਿਡ -19 ਟੀਕੇ ਦੀਆਂ ਲੱਖਾਂ ਖੁਰਾਕਾਂ ਸੁਰੱਖਿਅਤ ਕੀਤੀਆਂ ਗਈਆਂ ਹਨ।...

ਗਲਾਸਗੋ 2024 ‘ਚ ਕਰੇਗਾ ਵਿਸ਼ਵ ਇਨਡੋਰ ਅਥਲੈਟਿਕਸ ਚੈਂਪੀਅਨਸ਼ਿੱਪ ਦੀ ਮੇਜ਼ਬਾਨੀ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) -ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦਾ ਯੂਕੇ ਭਰ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਅਹਿਮ ਸਥਾਨ ਹੈ। ਇਸ ਸ਼ਹਿਰ ਵਿੱਚ ਵਿਸ਼ਵ ਪੱਧਰ ਦੀਆਂ ਗਤੀਵਿਧੀਆਂ ਦੀ ਮੇਜ਼ਬਾਨੀ ਕੀਤੀ ਜਾਂਦੀ ਹੈ। ਗਲਾਸਗੋ ਵਿੱਚ ਪਿਛਲੇ ਮਹੀਨੇ...

ਚੋਟੀ ਦੇ ਅਮਰੀਕੀ ਜੱਜਾਂ ਨੇ ਗਰਭਪਾਤ ਦੀਆਂ ਸੀਮਾਵਾਂ ਲਈ ਸਮਰਥਨ ਦਾ ਸੰਕੇਤ ਦਿੱਤਾ

ਵਾਸ਼ਿੰਗਟਨ ਡੀ ਸੀ, (ਗਿੱਲ) -ਯੂ ਐਸ ਸੁਪਰੀਮ ਕੋਰਟ ਮਿਸੀਸਿਪੀ ਇੱਕ ਕਾਨੂੰਨ ਨੂੰ ਸਵੀਕਾਰ ਕਰਨ ਲਈ ਤਿਆਰ ਜਾਪਦਾ ਹੈ। ਜੋ 15 ਹਫ਼ਤਿਆਂ ਦੀ ਗਰਭ ਅਵਸਥਾ ਤੋਂ ਬਾਅਦ ਗਰਭਪਾਤ ਨੂੰ ਰੋਕ ਦੇਵੇਗਾ, ਇੱਥੋਂ ਤੱਕ ਕਿ ਬਲਾਤਕਾਰ...

ਸਕਾਟਿਸ਼ ਸਰਹੱਦ ਨੂੰ ਬੰਦ ਕਰਨਾ ਇੰਗਲੈਂਡ ਤੋਂ ਆਉਣ ਵਾਲੇ ਓਮੀਕਰੋਨ ਨੂੰ ਰੋਕਣ ਦਾ ਆਖਰੀ...

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਫੈਲਣ ਨੂੰ ਰੋਕਣ ਲਈ ਸਟਰਜਨ ਸਰਕਾਰ ਕਾਫੀ ਚਿੰਤਤ ਹੈ। ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਚੇਤਾਵਨੀ ਦਿੰਦਿਆਂ ਦੱਸਿਆ ਹੈ ਕਿ ਓਮੀਕਰੋਨ ਵੇਰੀਐਂਟ ਦੁਆਰਾ...

ਸਕਾਟਲੈਂਡ: ‘ਓਮੀਕਰੋਨ’ ਵੇਰੀਐਂਟ ਤੋਂ ਸੁਰੱਖਿਆ ਲਈ ਨਵੇਂ ਯਾਤਰਾ ਨਿਯਮ ਅਪਣਾਏ ਜਾਣਗੇ

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)-ਯੂ ਕੇ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ ‘ਓਮੀਕਰੋਨ’ ਦੇ ਕੇਸ ਸਾਹਮਣੇ ਆਉਣ ਕਾਰਨ ਚਿੰਤਾਵਾਂ ਪੈਦਾ ਹੋ ਗਈਆਂ ਹਨ। ਜਿਸ ਕਾਰਨ ਸਰਕਾਰ ਵੱਲੋਂ ਲੋਕਾਂ ਨੂੰ ਕੁੱਝ ਨਵੇਂ ਨਿਯਮਾਂ ਤਹਿਤ ਸਾਵਧਾਨੀਆਂ ਵਰਤਣ...