ਅੰਮ੍ਰਿਤਸਰ ( ਸਵਿੰਦਰ ਸਿੰਘ ) ਮਾਝੇ ਦੀ ਧਰਤੀ ਅੰਮ੍ਰਿਤਸਰ ਆਪਣੇ ਸਵਾਦ ਲਜੀਜ ਖਾਣਿਆ ਦੇ ਲਈ ਪ੍ਰਸਿੱਧ ਹੈ ਅੰਮ੍ਰਿਤਸਰ ਦੇ ਸਵਾਦਿਸਟ ਆਲੂ ਵਾਲੇ ਕੁੱਲਚੇ ਸਾਰੀ ਦੁਨੀਆਂ ਦੇ ਵਿੱਚ ਪ੍ਰਸਿੱਧ ਹਨ ਆਉਣ ਵਾਲੀ ਪੰਜਾਬੀ ਫਿਲਮ “ਹੁਸ਼ਿਆਰ ਸਿੰਘ” ਜੋ ਕਿ 7ਫਰਵਰੀ ਨੂੰ ਸਿਨੇਮਾ ਦਾ ਸ਼ਿੰਗਾਰ ਬਨਣ ਜਾ ਰਹੀ ਹੈ ਫਿਲਮ ਦੀ ਸਟਾਰ ਕਾਸਟ ਫਿਲਮ ਦੀ ਪ੍ਰੋਮੋਸ਼ਨ ਕਰ ਰਹੀ ਹੈ ਫਿਲਮ ਦੇ ਵਿੱਚ ਮੁੱਖ ਭੂਮਿਕਾ ਵਿੱਚ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਤੇ ਸਿਮੀ ਚਾਹਲ ਹਨ !
ਸਟਾਰ ਕਾਸਟ ਕੇ ਜਿੱਥੇ ਫਿਲਮ ਦੀ ਪ੍ਰੋਮੋਸ਼ਨ ਕੀਤੀ ਉੱਥੇ ਅੰਮ੍ਰਿਤਸਰ ਦੇ ਪ੍ਰਸਿੱਧ ਕੁਲਚਾ ਲੈਂਡ ਹੋਟਲ ਐਮ ਕੇ.ਦੀ ਲਜੀਜ ਆਲੂ ਵਾਲੇ ਕੁੱਲਚੇ ਦਾ ਵੀ ਸਵਾਦ ਚੱਖਿਆ ਤੇ ਕਿਹਾ ਕਿ ਇਹ ਆਲੂ ਵਾਲੇ ਕੁੱਲਚੇ ਸਭ ਦੀ ਕਮਜ਼ੋਰੀ ਹਨ ਜੋ ਅੰਮ੍ਰਿਤਸਰ ਆਵੇ ਤਾ ਕੁਲਚਾ ਨਾ ਖਾਵੇ ਇਹ ਕਦੇ ਹੋ ਨਹੀਂ ਸਕਦੇ ਤੇ ਕੁਲਚਾ ਲੈਂਡ ਦੀ ਜਮ ਕਿ ਮਸਹੂਰੀ ਵੀ ਕੀਤੀ
ਇਸ ਮੌਕੇ ਤੇ ਕੁਲਚਾ ਲੈਂਡ ਦੇ ਮਾਲਕ ਵੀ ਪੀ ਸਿੰਘ ਅਤੇ ਗੋਲਡੀ ਨੇ ਧੰਨਵਾਦ ਕੀਤਾ ਅਤੇ ਆਏ ਹੋਏ ਕਲਾਕਾਰਾਂ ਦੀ ਮਹਿਮਾਨ ਨਿਵਾਜੀ ਵੀ ਕੀਤੀ!