ਜੱਟ ਮਹਾਂ ਸਭਾ ਦੇ ਰੌਬਿਨ ਮਾਨ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ

0
48
ਜੱਟ ਮਹਾਂ ਸਭਾ ਦੇ ਰੌਬਿਨ ਮਾਨ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ
ਪੱਤਰ ਪ੍ਰੇਰਕ
ਰਈਆ, 4 ਅਗਸਤ
ਸਥਾਨਕ ਕਸਬੇ ਵਿਚ ਜੱਟ ਬਰਾਦਰੀ ਨਾਲ ਸੰਬੰਧਿਤ ਲੋਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਮਾਜ ਚੇਤਨਾ ਮੰਚ ਦੇ ਹਾਲ ਵਿੱਚ ਹੋਈ ਜਿਸ ਵਿੱਚ ਜੱਟਾਂ ਨੂੰ ਆ ਰਹੀਆਂ ਮੁਸ਼ਕਲਾਂ ਤੇ ਹੋਰ ਮਸਲੇ ਵਿਚਾਰਨ ਲਈ ਜੱਟ ਮਹਾਂ ਸਭਾ ਦਾ ਗਠਨ ਕੀਤਾ ਗਿਆ ਜਿਸ ਵਿਚ ਜੱਟ ਮਹਾ ਸਭਾ ਦਾ ਗਠਨ ਕੀਤਾ ਗਿਆ । ਇਸ ਮੌਕੇ ਨੌਜਵਾਨ ਆਗੂ ਤੇ ਨਗਰ ਪੰਚਾਇਤ ਰਈਆ ਦੇ ਕੌਂਸਲਰ ਗੁਰ ਹਰਵਿੰਦਰ ਸਿੰਘ (ਰੌਬਿਨ) ਮਾਨ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਜਗੀਰ ਸਿੰਘ ਜੌਹਲ (ਚੇਅਰਮੈਨ), ਅਮਰਜੀਤ ਸਿੰਘ ਰੰਧਾਵਾ, ਅਮਰਜੀਤ ਸਿੰਘ ਮਾਨ ਦੋਵੇਂ ਮੀਤ ਪ੍ਰਧਾਨ, ਸਰਬਜੀਤ ਸਿੰਘ ਮਾਨ ਕੈਸ਼ੀਅਰ, ਗੁਰਦਿਆਲ ਸਿੰਘ ਕੰਗ ਜਨਰਲ ਸੈਕਟਰੀ, ਗੁਰਮੇਜ ਸਿੰਘ ਚੀਮਾ, ਜਸਜੀਤ ਸਿੰਘ ਭਿੰਦਾ ਦੋਵੇਂ ਸੈਕਟਰੀ, ਦਰਸ਼ਨ ਸਿੰਘ ਮਾਨ, ਸੋਨੀ ਮਾਨ ਪ੍ਰੈੱਸ ਸੈਕਟਰੀ, ਚਰਨਜੀਤ ਸਿੰਘ ਚੀਮਾ ਸੋਸ਼ਲ ਮੀਡੀਆ ਇੰਚਾਰਜ ਅਤੇ ਹਰਪਿੰਦਰ ਸਿੰਘ ਲੱਕੀ ਜੁਆਇੰਟ ਸਕੱਤਰ ਚੁਣੇ ਗਏ।ਕਮੇਟੀ ਵਿਚ ਗੁਰਦਿਆਲ ਸਿੰਘ ਛੀਨਾ, ਜਗਤਾਰ ਸਿੰਘ ਸੇਠ, ਮਨਜੀਤ ਸਿੰਘ ਛੀਨਾ, ਬਲਜੀਤ ਸਿੰਘ ਛੀਨਾ, ਜਗੀਰ ਸਿੰਘ ਛੀਨਾ, ਰਵਿੰਦਰ ਸਿੰਘ ਨਿੱਕਾ ਰਈਆ, ਭਜਨ ਸਿੰਘ ਛੀਨਾ, ਜਸਵੰਤ ਸਿੰਘ ਖਹਿਰਾ, ਜਗਤਾਰ ਸਿੰਘ ਪ੍ਰਧਾਨ, ਮਨਪ੍ਰੀਤ ਸਿੰਘ ਛੀਨਾ, ਜਸਬੀਰ ਸਿੰਘ ਮਾਨ ਨਿੱਕਾ ਰਈਆ, ਨਰ ਉੱਤਮ ਸਿੰਘ ਮਾਨ, ਗੁਰਦਿਆਲ ਸਿੰਘ ਅਤੇ ਮਾਸਟਰ ਗੁਰਪ੍ਰੀਤ ਸਿੰਘ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ।ਇਸ ਮੌਕੇ ਮਲਕੀਤ ਸਿੰਘ ਸੰਧੂ, ਬਲਦੇਵ ਸਿੰਘ, ਹਰਦੀਪ ਸਿੰਘ, ਸ਼ਰਨਜੀਤ ਸਿੰਘ, ਸਰ ਬਰਿੰਦਰ ਸਿੰਘ, ਤਰਸੇਮ ਸਿੰਘ, ਸਿਮਰਜੀਤ ਸਿੰਘ, ਹਰ ਧੀਰ ਸਿੰਘ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਧਰਨ ਵੀਰ ਸਿੰਘ, ਰਵਿੰਦਰ ਸਿੰਘ, ਗੁਰਿੰਦਰ ਸਿੰਘ, ਅਜੈਬ ਸਿੰਘ ਇਹ ਸਾਰੇ ਨਿੱਕਾ ਰਈਆ, ਨਰਿੰਦਰ ਸਿੰਘ ਨੰਬਰਦਾਰ, ਪਲਵਿੰਦਰ ਸਿੰਘ ਮਾਨ, ਸੁਖਦੇਵ ਸਿੰਘ, ਬਲਰਾਜ ਸਿੰਘ, ਪਰਮਿੰਦਰ ਸਿੰਘ ਪਿੰਦੂ, ਬਲਵਿੰਦਰ ਸਿੰਘ ਚੀਮਾ, ਸ਼ਮਸ਼ੇਰ ਸਿੰਘ ਅਤੇ ਮਲਕੀਤ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ- ਜੱਟ ਮਹਾਂ ਸਭਾ ਦੀ ਹੋਈ ਚੋਣ ਤੋਂ ਬਾਅਦ ਗੁਰ ਹਰਵਿੰਦਰ ਸਿੰਘ (ਰੌਬਿਨ) ਮਾਨ ਤੇ ਦੂਜੇ ਅਹੁਦੇਦਾਰਾਂ ਨੂੰ ਸਨਮਾਨਿਤ ਸਮੇਂ ਲਈ ਤਸਵੀਰ

LEAVE A REPLY

Please enter your comment!
Please enter your name here