ਟੈਕਸਾਸਵਿਚਵਾਲਮਾਰਟਸਟੋਰਵਿੱਚਕਤਲੇਆਮਦੇਦੋਸ਼ੀਪੈਟਰਿਕਨੇਆਪਣਾਗੁਨਾਹਕਬੂਲਿਆ

0
243

2019 ਵਿਚਹੋਈਆਂਸਨ 23 ਹੱਤਿਆਵਾਂ
ਸੈਕਰਾਮੈਂਟੋ (ਹੁਸਨਲੜੋਆਬੰਗਾ)-ਐਲਪਾਸੋ, ਟੈਕਸਾਸਵਿਚਇਕਵਾਲਮਾਰਟਸਟੋਰਵਿਚਅੰਧਾਧੁੰਦਗੋਲੀਆਂਚਲਾਕੇ 23 ਲੋਕਾਂਦੀਆਂਹੱਤਿਆਵਾਂਕਰਨਵਾਲੇਸ਼ੱਕੀਦੋਸ਼ੀ 24 ਸਾਲਾਪੈਟਰਿਕਕਰੂਸੀਅਸਨੇਅਦਾਲਤਵਿਚਆਪਣਾਗੁਨਾਹਕਬੂਲਲਿਆਹੈ। ਅਗਸਤ 2019 ਵਿਚਹੋਏਇਸਕਤਲੇਆਮਲਈਕਰੂਸੀਅਸਵਿਰੁੱਧਨਸਲੀਅਪਰਾਧਸਮੇਤ 90 ਦੋਸ਼ਆਇਦਕੀਤੇਗਏਸਨ। ਜਦੋਂਜੱਜਨੇ 90 ਦੋਸ਼ਪੜੇਤਾਂਕਰੂਸੀਅਸਚੁੱਪਚਾਪਸਿਰਹੇਠਾਂਕਰਕੇਖੜਾਰਿਹਾਤੇਆਪਣੇਸਾਹਮਣੇਪਏਮੇਜ਼ਵੱਲਵੇਖਦਾਰਿਹਾ। ਇਨਾਂਦੋਸ਼ਾਂਵਿਚਮਾਰੇਗਏਤੇਬਚਗਏਜ਼ਖਮੀਆਂਦੇਨਾਂਵੀਸ਼ਾਮਿਲਸਨ। ਆਪਣੇਅਟਾਰਨੀਦੇਨਾਲਬੈਠੇਕਰੂਸੀਅਸਨੂੰਖੜੇਹੋਕੇਆਪਣਾਗੁਨਾਹਕਬੂਲਣਲਈਕਿਹਾਗਿਆ। ਜਿਸਉਪਰੰਤਉਸਨੇਅਜਿਹਾਹੀਕੀਤਾ। ਇਸਮਾਮਲੇਵਿਚਕੋਈਗਵਾਹਨਹੀਂਸੀ। ਪਿਛਲੇਮਹੀਨੇਸੰਘੀਵਕੀਲਾਂਨੇਕਿਹਾਸੀਕਿਉਹਇਸਮਾਮਲੇਵਿਚਮੌਤਦੀਸਜ਼ਾਦੀਮੰਗਨਹੀਂਕਰਨਗੇ। ਇਸਉਪਰੰਤਮਾਮਲੇਵਿਚਮੋੜਆਇਆ। ਜੱਜਨੇਕਿਹਾਕਿਸੰਘੀਮੁਕੱਦਮਾਜਨਵਰੀ 2024 ਵਿਚਸ਼ੁਰੂਹੋਣਾਸੀਪਰੰਤੂਹੁਣਕਰੂਸੀਅਸਨੇਆਪਣਾਗੁਨਾਹਕਬੂਲਲਿਆਹੈਇਸਲਈਜੂਨਵਿਚਸਜ਼ਾਦੀਸੁਣਵਾਈਸ਼ੁਰੂਹੋਣਦੀਸੰਭਾਵਨਾਹੈ।
ਕੈਪਸ਼ਨ:ਪੈਟਰਿਕਕਰੂਸੀਅਸ

LEAVE A REPLY

Please enter your comment!
Please enter your name here