ਦੀਪ ਦੇਵਿੰਦਰ ਸਿੰਘ “ਗੱਲਾਂ ਤੇ ਗੀਤ” ਪ੍ਰੋਗਰਾਮ ਵਿਚ ਕਰਨਗੇ ਸ਼ਿਰਕਤ 

0
31
ਦੀਪ ਦੇਵਿੰਦਰ ਸਿੰਘ “ਗੱਲਾਂ ਤੇ ਗੀਤ” ਪ੍ਰੋਗਰਾਮ ਵਿਚ ਕਰਨਗੇ ਸ਼ਿਰਕਤ
ਅੰਮ੍ਰਿਤਸਰ, 15 ਨਵੰਬਰ :- ਅਜੋਕੀ ਪੰਜਾਬੀ ਕਹਾਣੀ ਵਿਚ ਵਿਸ਼ੇਸ਼ ਮੁਕਾਮ ਹਾਸਿਲ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ  ਦੇ ਸਕੱਤਰ ਦੀਪ ਦੇਵਿੰਦਰ ਸਿੰਘ  ਡੀ. ਡੀ. ਪੰਜਾਬੀ ਦੇ ਬੇ- ਹਦ ਮਕਬੂਲ ਪ੍ਰੋਗਰਾਮ “ਗੱਲਾਂ ਤੇ ਗੀਤ” ਵਿਚ ਸ਼ਿਰਕਤ ਕਰਨਗੇ।
  ਸ਼ੈਲਿੰਦਰਜੀਤ ਰਾਜਨ, ਮਨਮੋਹਨ ਸਿੰਘ ਢਿੱਲੋਂ, ਵਜ਼ੀਰ ਸਿੰਘ ਰੰਧਾਵਾ ਪ੍ਰਤੀਕ ਸਹਿਦੇਵ ਅਤੇ ਹਰਜੀਤ ਸਿੰਘ ਸੰਧੂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ 18 ਨਵੰਬਰ ਸੋਮਵਾਰ ਸਵੇਰੇ 8 ਵੱਜ ਕੇ 25 ਮਿੰਟ ਤੇ ਦੂਰ ਦਰਸ਼ਨ ਕੇਂਦਰ ਜਲੰਧਰ ਤੋਂ ਰੋਜਾਨਾ  ਸਵੇਰੇ ਸਿੱਧੇ ਪ੍ਰਸਾਰਨ ਰਾਹੀਂ ਪੇਸ਼ ਹੁੰਦੇ ਪ੍ਰੋਗਰਾਮ ਗੱਲਾਂ ਤੇ ਗੀਤ ਵਿਚ ਦੀਪ ਦੇਵਿੰਦਰ ਸਿੰਘ “ਅਜੋਕੇ ਸਮਾਜ ਵਿਚ ਬਜੁਰਗਾਂ ਦਾ ਸਥਾਨ” ਵਿਸ਼ੇ ਤੇ ਹੋ ਰਹੀ ਵਿਚਾਰ ਚਰਚਾ ਵਿੱਚ ਹਿੱਸਾ ਲੈਣਗੇ।

LEAVE A REPLY

Please enter your comment!
Please enter your name here