ਸੈਕਰਾਮੈਂਟੋ (ਹੁਸਨਲੜੋਆਬੰਗਾ) – ਬੈਟਨਰੌਗ, ਲੂਇਸੀਆਨਾਦੇਇਕਨਾਈਟਕਲੱਬਵਿਚਗੋਲੀਬਾਰੀਹੋਣਦੀਖਬਰਹੈਜਿਸਵਿਚ 12 ਵਿਅਕਤੀਜ਼ਖਮੀਹੋਏਹਨ। ਪੁਲਿਸਦੇਬੁਲਾਰੇਨੇਕਿਹਾਹੈਕਿਗੋਲੀਬਾਰੀਦੀਇਹਘਟਨਾਅਚਨਚੇਤਨਹੀਂਵਾਪਰੀਹੈਬਲਕਿਇਹਗਿਣਮਿਥਕੇਕੀਤਾਗਿਆਹਮਲਾਹੈ। ਪੁਲਿਸਦਾਵਿਸ਼ਵਾਸ਼ਹੈਕਿਡੀਓਰਬਾਰਐਂਡਲੌਂਜਵਿਖੇਵਾਪਰੀਗੋਲੀਬਾਰੀਦੀਘਟਨਾਵਿਚਇਕਵਿਅਕਤੀਸ਼ਾਮਿਲਸੀਜਿਸਦੀਭਾਲਕੀਤੀਜਾਰਹੀਹੈ।
Boota Singh Basi
President & Chief Editor