ਐਡਵਵੋਕੇਟ ਅਜੇਵੀਰ ਸਿੰਘ ਆਜ਼ਾਦ ਆਲ ਇੰਡੀਆ ਬਾਰ ਇੰਗਜਾਮੀਨੇਸ਼ਨ ਪਾਸ ਕਰਨ ਪਿਛੋਂ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ । 

0
9
ਐਡਵਵੋਕੇਟ ਅਜੇਵੀਰ ਸਿੰਘ ਆਜ਼ਾਦ ਆਲ ਇੰਡੀਆ ਬਾਰ ਇੰਗਜਾਮੀਨੇਸ਼ਨ ਪਾਸ ਕਰਨ ਪਿਛੋਂ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹੋਏ ਨਤਮਸਤਕ ।
ਬਾਬਾ ਬਕਾਲਾ ਸਾਹਿਬ, 1  ਅਗਸਤ (ਅਮਰਵੀਰ ਸਿੰਘ ਆਜ਼ਾਦ ) ਐਡਵੋਕੇਟ ਅਜੇਵੀਰ ਸਿੰਘ ਅਜ਼ਾਦ ਆਲ ਇੰਡੀਆ ਬਾਰ ਇੰਗਜਾਮੀਨੇਸ਼ਨ-21 ਪਾਸ ਕਰਨ ‘ਤੇ ਅੱਜ ਗੁ: 9ਵੀਂ ਪਾਤਿਸ਼ਾਹੀ  ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਏ, ਉਹ ਐਡਵੋਕੇਟ ਲੱਖਾ ਸਿੰਘ ਅਜ਼ਾਦ ਦੇ ਵੱਡੇ ਸਪੁੱਤਰ ਹਨ ਅਤੇ ਪੂਰਨ ਗੁਰਸਿੱਖ ਹਨ । ਇਸ ਮੌਕੇ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾ ਅਤੇ ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਕ ਗੁਰਸਿੱਖ ਨੌਜਵਾਨ ਨੇ ਇਹ ਪ੍ਰਾਪਤੀ ਕੀਤੀ ਹੈ ।ਇਸ ਮੌਕੇ ਮੀਤ ਮੈਨੇਜਰ ਭਾਈ ਸ਼ੇਰ ਸਿੰਘ, ਇੰਚਾ: ਸੁਖਵਿੰਦਰ ਸਿੰਘ ਬੁਤਾਲਾ, ਦਿਲਬਾਗ ਸਿੰਘ ਤਰਨ ਤਾਰਨ, ਅਮਰਜੀਤ ਸਿੰਘ ਅਕਾਊਟੈਂਟ, ਜਰਮਨਜੀਤ ਸਿੰਘ ਜਲਾਲ ਉਸਮਾਂ,ਪ੍ਰਧਾਨ ਗਿਆਨ ਸਿੰਘ ਬੁਤਾਲਾ,  ਤੇਜਿੰਦਰ ਸਿੰਘ ਬੱਲ ਸਠਿਆਲਾ, ਜਸਬੀਰ ਸਿੰਘ ਖੱਬੇ ਰਾਜਪੂਤਾਂ, ਨਿਰਮਲ ਸਿੰਘ ਸਹਾਇਕ ਰਿਕਾਰਡ ਕੀਪਰ, ਜਸਵਿੰਦਰ ਸਿੰਘ ਕਾਲਾ,ਮਂਗਦੂੀਪ ਸਿੰਘ, ਮਨਜਿੰਦਰ ਸਿੰਘ ਭੁੱਲਰ,  ਜੋਗਿੰਦਰ ਸਿੰਘ ਪਾਇਲਟ, ਦਵਿੰਦਰ ਸਿੰਘ ਭੱਟੀਵਾਲ, ਚਰਨਜੀਤ ਸਿੰਘ ਸਟੋਰ ਕੀਪਰ, ਜ: ਗੁਰਭੇਜ ਸਿੰਘ ਸਰਾਂ, ਜ: ਹਰਭਿੰਦਰ ਸਿੰਘ ਧਾਰੋਵਾਲੀ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਆਨੰਦ ਅਤੇ ਹੋਰ ਸਟਾਫ ਹਾਜਰ ਸੀ ।
ਫੋਟੋ :-
ਕੈਪਸ਼ਨ- ਐਡਵੋਕੇਟ ਅਜੇਵੀਰ ਸਿੰਘ ਅਜ਼ਾਦ ਨੂੰ ਸਨਮਾਨਿਤ ਕਰਦੇ ਹੋਏ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲਉਸਮਾ, ਮੈਨੇਜਰ ਭਾਈ ਨਿਸ਼ਾਨ ਸਿੰਘ ਜੱਫਰਵਾਲ ਨਾਲ ਹਨ ਐਡਵੋਕੇਟ ਲੱਖਾ ਸਿੰਘ ਅਜ਼ਾਦ ਅਤੇ ਹੋਰ ।

LEAVE A REPLY

Please enter your comment!
Please enter your name here