Home ਅਮਰੀਕਾ

ਅਮਰੀਕਾ

ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਵੱਲੋਂ ਲੇਖਕ ਰਾਣਾ ਭੋਗਪੁਰੀਆ ਦੀ ਕਿਤਾਬ “ਵਿਦੇਸ਼ਾਂ ਵਿੱਚ ਪੰਜਾਬੀਅਤ...

ਸਮਾਰੋਹ ਦੌਰਾਨ ਰਾਣਾ ਭੋਗਪੁਰੀਆ ਦਾ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਸਨਮਾਨ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਪੰਜਾਬੀ ਸਾਹਿਤ ਕਲਾ ਕੇਂਦਰ ਯੂਕੇ ਵੱਲੋਂ 19ਵਾਂ ਸਾਲਾਨਾ ਸਾਹਿਤਕ ਸਮਾਗਮ ਬਹੁਤ ਹੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਸਮਾਗਮ ਦੌਰਾਨ ਪੰਜਾਬ ਤੋਂ...

ਬਰੈਨਡਨ ਸਕਾਟ ਨੇ ਏਸ਼ੀਅਨ ਪੈਸਫਿਕ ਅਮਰੀਕਨ ਹੈਰੀਟੇਜ ਮਹੀਨਾ ਸਿਟੀ ਹਾਲ ਮਨਾਇਆ ।

ਬਾਲਟੀਮੋਰ-( ਗਿੱਲ ) ਅੱਜ ਕਲ ਮੈਰੀਲੈਡ ਸਟੇਟ ਵਿੱਚ ਏਸ਼ੀਅਨ ਹੈਰੀਟੇਜ ਮਹੀਨਾ ਆਪੀ ਸੰਸਥਾ ਵੱਲੋਂ ਮਨਾਇਆ ਜਾ ਰਿਹਾ ਹੈ। ਬਾਲਟੀਮੋਰ ਦੇ ਮੇਅਰ ਤੇ ਉਸ ਦੇ ਸਟਾਫ ਵੱਲੋਂ ਸਿਟੀ ਹਾਲ ਵਿੱਚ ਏਸ਼ੀਅਨ ਪੈਸਫਿਕ ਅਮਰੀਕਨ ਹੈਰੀਟੇਜ ਮਹੀਨਾ...

ਸਿਨਸਿਨਾਟੀ ਵਿਖੇ ਰੀਜਨਲ ਸਿੱਖ ਯੂਥ ਸਿਮਪੋਜ਼ੀਅਮ 2023 ਕਰਵਾਇਆ ਗਿਆ

ਸਮੀਪ ਸਿੰਘ ਗੁਮਟਾਲਾ ਸਿਨਸਿਨਾਟੀ, ਓਹਾਇਓ: ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ...

ਵਿਸ਼ਵ ਪੰਜਾਬੀ ਸਹਿਤ ਅਕਾਦਮੀ ਵੱਲੋ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਵਿੱਚ ਫਰਿਜਨੋ ਵਿਖੇ...

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਉੱਘੇ ਲੇਖਕ, ਚਿੰਤਕ, ਸ਼ਾਇਰ ਅਤੇ ਵਿਸ਼ਲੇਸ਼ਕ ਮਰਹੂਮ ਡਾ. ਗੁਰੂਮੇਲ ਸਿੱਧੂ ਦੀ ਯਾਦ ਨੂੰ ਸਮਰਪਿਤ “ਵਿਸ਼ਵ ਪੰਜਾਬੀ ਸਹਿਤ ਅਕਾਦਮੀ” ਵੱਲੋ ਉਹਨਾਂ ਦੇ ਫਾਰਮ ਹਾਊਸ ਤੇ ਫਰਿਜਨੋ ਵਿਖੇ ਵਿਸ਼ੇਸ਼ ਸਮਾਗਮ...

ਗਲਾਸਗੋ: ਫੇਅਰਵੈਦਰ ਡਰੌਪ-ਇਨ ਸੈਂਟਰ ਵੱਲੋਂ ਕਰਵਾਏ ਵਿਸਾਖੀ ਸਮਾਗਮ ’ਚ ਰਲ ਮਿਲ ਬੈਠੀ ਇਨਸਾਨੀਅਤ

ਸਿੱਖ, ਹਿੰਦੂ, ਮੁਸਲਿਮ ਅਤੇ ਈਸਾਈ ਬੀਬੀਆਂ ਨੇ ਰਲ ਕੇ ਕੱਟਿਆ ‘ਵਿਸਾਖੀ ਕੇਕ’ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਭਿੰਨਤਾਵਾਂ ਭਰਿਆ ਸ਼ਹਿਰ ਹੋਣ ਦੇ ਬਾਵਜੂਦ ਵੀ ਗਲਾਸਗੋ ਉਦੋਂ ਹੋਰ ਵਧੇਰੇ ਖੂਬਸੂਰਤ ਬਣ ਜਾਂਦਾ ਹੈ ਜਦੋਂ ਵੱਖ–ਵੱਖ ਫਿਰਕਿਆਂ, ਧਰਮਾਂ...

ਪਟੋਮਿਕ ਵੈਲੀ ਹੈਲਥਕੇਅਰ ਮੈਰੀਲੈਡ ਦਾ ਸਰਵੋਤਮ ਕੇਦਰ।

ਮੈਰੀਲੈਡ-( ਗਿੱਲ ) ਮੈਰੀਲੈਡ ਵਿੱਚ ਹੈਲਥ ਸੇਵਾਵਾਂ ਵੱਖ ਵੱਖ ਕੇਂਦਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਹਨ।ਸਾਫ ਸਫ਼ਾਈ ਤੇ ਸਹੂਲਤਾਂ ਨਾਲ ਲੈਸ ਕੇਦਰ ਪਟੋਮਿਕ ਨੇ ਕਾਫੀ ਨਾਮਣਾ ਖੱਟਿਆ ਹੈ। ਵੱਖ ਵੱਖ ਸ਼ਖਸੀਅਤਾ ਵੱਲੋਂ ਇਸ ਦਾ ਦੌਰਾ...

ਸ੍ਰਦਾਰਨੀ ਪ੍ਰਕਾਸ਼ ਕੌਰ ਨੂੰ ਅੰਤਿਮ ਰਸਮਾਂ ਤੇ ਭੋਗ ਸਮੇਂ ਸ਼ਰਧਾਜਲੀਆ ਭੇਟ ਕੀਤੀਆਂ

ਮੈਰੀਲੈਡ-( ਗਿੱਲ ) ਮਾਤਾ ਪ੍ਰਕਾਸ਼ ਕੌਰ ਦੀ ਅੰਤਮ ਅਰਦਾਸ ਗੁਰੁਦੁਆਰਾ ਗੁਰੂ ਨਾਨਕ ਫਾਊਡੇਸ਼ਨ ਵਿਖੇ ਰੱਖੀ ਗਈ। ਜਿੱਥੇਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਭਾਈ ਜਗਮੋਹਨ ਸਿੰਘ ਦੇ ਜਥੇ ਤੇ ਦਰਸ਼ਨ ਸਿੰਘ ਸ਼ਾਂਤ ਦੇ ਜਥਿਆਂ ਨੇ...

ਕਰਾਊਨ ਗੈਸ ਸਟੇਸ਼ਨ ਸ਼ਾਨਦਾਰ ਉਦਘਾਟਨ ਕੀਤਾ, ਰਫ਼ਲ ਵਿਚ ਟੀ ਵੀ ਇਨਾਮ ਵਜੋਂ ਕੱਢਿਆ ।

ਗਲੈਨਬਰਨੀ /ਮੈਰੀਲੈਡ-( ਗਿੱਲ ) ਮੈਰੀਲੈਡ ਹੱਬ ਵਿਚ ਨਵੇਂ ਬਿਜਨਸਮੈਨਜ ਵੱਲੋਂ ਨਿਵੇਸ਼ ਜੁਟਾਇਆ ਜਾ ਰਿਹਾ ਹੈ। ਪਿਛਲੇ ਇਕ ਹਫਤੇ ਵਿਚ ਕੋਈ ਵੀਹ ਨਵੇਂ ਮਾਲਕਾ ਵੱਲੋਂ ਨਵੇ ਬਿਜਨਸਾ ਵਿਚ ਪ੍ਰਵੇਸ਼ ਕੀਤਾ ਹੈ। ਜਿਸ ਵਿਚ ਪ੍ਰਵਿਦਰ ਸਿਘ...

ਸਿੱਖਸ ਆਫ ਯੂ ਐਸ ਏ ਦੀ ਮੀਟਿੰਗ ਵਿੱਚ ਚਾਰ ਜੁਲਾਈ ਪ੍ਰੇਡ ਸਬੰਧੀ ਅਹਿਮ ਫੈਸਲੇ।

ਮੈਰੀਲੈਡ ( ਸਰਬਜੀਤ ਗਿੱਲ ) -ਇਸ ਸਾਲ ਦੀ ਪਲੇਠੀ ਮੀਟਿੰਗ ਸਿੱਖਸ ਆਫ ਯੂ ਐਸ ਏ ਨੇ ਤਾਜ ਪੈਲਸ ਵਿਚ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪਰਵਿੰਦਰ ਸਿੰਘ ਹੈਪੀ ਨੇ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ...

ਨੌਜੁਆਨ ਕਬੱਡੀ ਖੇਡ ਪ੍ਰਮੋਟਰ ਮਨਜਿੰਦਰ ਸ਼ੇਰ ਗਿੱਲ ਦੀ ਅਚਾਨਕ ਮੌਤ, ਅੰਤਿਮ ਸੰਸਕਾਰ 30 ਮਈ...

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) -ਅਮਰੀਕਾ ਚ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ ਵੱਖ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਨੌਜੁਆਨ ਮਨਜਿੰਦਰ ਸਿੰਘ ਸ਼ੇਰਗਿੱਲ ਇਸ ਦੁਨੀਆਂ ਤੋਂ ਅਚਾਨਕ...