ਸਿੱਖਸ ਆਫ ਯੂ ਐਸ ਏ ਦੀ ਮੀਟਿੰਗ ਵਿੱਚ ਚਾਰ ਜੁਲਾਈ ਪ੍ਰੇਡ ਸਬੰਧੀ ਅਹਿਮ ਫੈਸਲੇ।

ਮੈਰੀਲੈਡ ( ਸਰਬਜੀਤ ਗਿੱਲ ) -ਇਸ ਸਾਲ ਦੀ ਪਲੇਠੀ ਮੀਟਿੰਗ ਸਿੱਖਸ ਆਫ ਯੂ ਐਸ ਏ ਨੇ ਤਾਜ ਪੈਲਸ ਵਿਚ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਪਰਵਿੰਦਰ ਸਿੰਘ ਹੈਪੀ ਨੇ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ...

ਨੌਜੁਆਨ ਕਬੱਡੀ ਖੇਡ ਪ੍ਰਮੋਟਰ ਮਨਜਿੰਦਰ ਸ਼ੇਰ ਗਿੱਲ ਦੀ ਅਚਾਨਕ ਮੌਤ, ਅੰਤਿਮ ਸੰਸਕਾਰ 30 ਮਈ...

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) -ਅਮਰੀਕਾ ਚ ਕਬੱਡੀ ਖੇਡ ਨੂੰ ਪ੍ਰਮੋਟ ਕਰਨ ਵਾਲੇ ਤੇ ਵੱਖ ਵੱਖ ਸਮਾਜਿਕ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੇ ਨੌਜੁਆਨ ਮਨਜਿੰਦਰ ਸਿੰਘ ਸ਼ੇਰਗਿੱਲ ਇਸ ਦੁਨੀਆਂ ਤੋਂ ਅਚਾਨਕ...

ਅਮਰੀਕਾ ਦੇ ਜਾਰਜੀਆ ਰਾਜ ਵਿਚ ਆਪਣੀ ਨਵ ਜੰਮੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਦੇ...

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਤਕਰੀਬਨ 4 ਸਾਲ ਪਹਿਲਾਂ ਪਲਾਸਟਿਕ ਦੇ ਲਿਫ਼ਾਫੇ ਵਿਚ ਬੰਦ ਜੰਗਲੀ ਖੇਤਰ ਵਿਚੋਂ ਬਰਾਮਦ ਕੀਤੀ ਨਵ ਜੰਮੀ ਬੱਚੀ ਦਾ ਮਾਮਲਾ ਹੱਲ ਕਰਨ ਦਾ ਦਾਅਵਾ...

ਪੰਜਾਬੀ ਕਵੀ ਅਤੇ ਗੀਤਕਾਰ ਸੁੱਖੀ ਧਾਲੀਵਾਲ ਅਤੇ ਪਰਿਵਾਰ ਨੂੰ ਪਿਤਾ ਸ. ਗੁਰਚਰਨ ਸਿੰਘ ਧਾਲੀਵਾਲ...

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਕਰਮਨ ਨਿਵਾਸੀ ਕਵੀ ਅਤੇ ਗੀਤਕਾਰ ਸੁੱਖੀ ਧਾਲੀਵਾਲ ਅਤੇ ਸਮੂੰਹ ਧਾਲੀਵਾਲ ਪਰਿਵਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਗੁਰਚਰਨ ਸਿੰਘ...

ਸੱਭਿਅਕ ,ਵਿਰਾਸਤੀ ,ਭਾਈਚਾਰਕ ਤੇ ਲੋਕ ਨਾਚ ਗੀਤਾਂ ਨਾਲ ਇਕੱਠ ਨੂੰ ਮੋਹ ਲਿਆ।

ਮੈਰੀਲੈਡ-( ਸੁਰਿੰਦਰ ਗਿੱਲ ) ਪੰਜਾਬੀ ਕਲੱਬ ਦੇ ਫਾਊਡਰ ਕੇ ਕੇ ਸਿਧੂ ਦੇ ਉਪਰਾਲੇ ਸਦਕਾ ਸੱਭਿਆਚਾਰ ਨਾਈਟ ਦਾ ਅਯੋਜਿਨ ਹਾਈ ਪੁਆਇੰਟ ਸਕੂਲ ਦੇ ਹਾਲ ਵਿੱਚ ਕਰਵਾਇਆ ਗਿਆ। ਜਿੱਥੇ ਪੰਜਾਬੀ ਦੇ ਉਘੇ ਗਾਇਕਾਂ ਦੀ ਟੀਮ ਜਿਸ...

ਅਮਰੀਕੀ ਸੈਨਟ ਵੱਲੋਂ ਗੀਤਾ ਰਾਓ ਗੁਪਤਾ ਦੀ ਔਰਤਾਂ ਦੇ ਮੁੱਦਿਆਂ ਬਾਰੇ ਕੌਮਾਂਤਰੀ ਰਾਜਦੂਤ ਵਜੋਂ...

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕੀ ਸੈਨਟ ਵੱਲੋਂ ਭਾਰਤੀ ਅਮਰੀਕੀ ਗੀਤਾ ਰਾਓ ਗੁਪਤਾ ਦੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਔਰਤਾਂ ਦੇ ਮੁੱਦਿਆਂ ਸਬੰਧੀ ਕੌਮਾਂਤਰੀ ਰਾਜਦੂਤ ਵਜੋਂ ਕੀਤੀ ਗਈ ਨਿਯੁਕਤੀ ਦੀ ਸੈਨਟ ਦੁਆਰਾ ਪੁਸ਼ਟੀ ਕਰ ਦੇਣ ਦੀ ਖਬਰ...

ਅਮਰੀਕਾ ਦੇ ਟੈਕਸਾਸ ਰਾਜ ਦੇ ਤੱਟੀ ਖੇਤਰ ਵਿਚ ਆਏ ਜਬਰਦਸਤ ਤੂਫਾਨ ਵਿੱਚ 1 ਮੌਤ...

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਦੇ ਦੱਖਣੀ ਤੱਟ ਦੇ ਨਾਲ ਮੈਕਸੀਕੋ ਸਰਹੱਦ ਨੇੜੇ ਆਏ ਜਬਰਸਤ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਤੇ ਅਨੇਕਾਂ ਲੋਕਾਂ ਦੇ ਜਖਮੀ ਹੋਣ ਦੀ ਖਬਰ...

ਵਿਰਸਾ ਫਾਉਡੇਸ਼ਨ ਦੇ ਸ਼ੋਅ ‘ਚ ਜਾਸਰ ਹੁਸੈਨ ਅਤੇ ਰਾਜੀ ਮੁਸੱਵਰ ਨੇ ਕੀਲੇ ਸ੍ਰੋਤੇ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆ) ਫਰਿਜਨੋ ਸ਼ਹਿਰ ਜਿਸਨੂੰ ਪੰਜਾਬੀਆ ਦੀ ਰਾਜਧਾਨੀ ਦੇ ਤੌਰ ਤੇ ਜਾਣਿਆ ਜਾਂਦਾ ਹੈ।ਇੱਥੇ ਹਰ ਸ਼ੋਅ, ਹਰ ਮੇਲਾ ਪੰਜਾਬੀਆ ਦੀ ਭਾਰੀ ਸ਼ਮੂਲੀਅਤ ਮਾਣਦਾ ਨੱਕੋਂ ਨੱਕ ਭਰ ਜਾਂਦਾ ਹੈ। ਇਸੇ ਕਰਕੇ...

ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਸਿਊਲ ਦੇ ਵਿੱਚ ਵੱਖ ਵੱਖ ਥਾਵਾ ਤੇ ਸਨਮਾਨ।

ਗੁਰਦੁਆਰਾ ਸਿੰਘ ਸਭਾ ਸਾਹਿਬ ਸਿਗੂਰੀ ਸਿਉਲ ਵਿਖੇ ਵਿਸ਼ੇਸ਼ ਸਨਮਾਨ ਸਿਉਲ/ਸਾਊਥ ਕੋਰੀਆ-( ਸਰਬਜੀਤ ਗਿੱਲ ) ਕਾਨਫ੍ਰੰਸ ਖਤਮ ਹੁੰਦਿਆ ਹੀ ਸਿਉਲ ਦੇ ਉੱਘੇ ਪ੍ਰੋਫੈਸਰ ਲਖਵਿਦੰਰ ਸਿੰਘ ਨੇ ਕੁਝ ਸਿੱਖਾਂ ਦੀ ਟੀਮ ਨਾਲ ਡਾਕਟਰ ਸੁਰਿੰਦਰ ਸਿੰਘ ਗਿੱਲ ਨਾਲ...

ਸ਼ਾਂਤੀ ਤੇ ਵਿਕਾਸ ਪੈਨਲ ਵਿਚ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਭਾਈ ਸਤਪਾਲ ਸਿੰਘ ਅਮਰੀਕਨ...

ਵਿਕਾਸ ਤੇ ਸ਼ਾਂਤੀ ਪੈਨਲ ਵਿਚ ਅੱਠ ਦੇਸ਼ਾਂ ਦੇ ਨੁੰਮਾਇਦਿਆ ਨੇ ਸ਼ਮੂਲੀਅਤ ਕੀਤੀ। ਸਿਉਲ/ਸਾਊਥ ਕੋਰੀਆ-( ਸਰਬਜੀਤ ਗਿੱਲ ) ਵੱਲਡ ਪੀਸ ਕਾਨਫ੍ਰੰਸ ਵਿੱਚ ਸੱਤਰ ਮੁਲਕਾਂ ਤੋਂ ਸੱਤ ਸੋ ਤੋਂ ਉੱਪਰ ਡੈਲੀਗੇਟਾ ਨੇ ਹਿੱਸਾ ਲਿਆ।ਇਸ ਕਾਨਫ੍ਰੰਸ ਦਾ ਉਦਘਾਟਨ...