ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਮਡਿਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ।

ਮਡਿਸਟੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ -ਮਡਿਸਟੋ ਦੇ ਲਾਗਲੇ ਸ਼ਹਿਰ ਰਿਪਨ ਦੇ ਕਮਿਉਂਨਟੀ ਸੈਂਟਰ ਵਿਖੇ ਮਡਿਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ...

ਭੁਲੱਥ ਹਲਕੇ ਦੇ ਪਿੰਡ ਹੂਸੇਵਾਲ ਦੀ ਇਕ ਲੜਕੀ ਇਟਲੀ ਵਿੱਚ ਬਣੀ ਡਾਕਟਰ

ਭੁਲੱਥ, 29 ਨਵੰਬਰ: ਭੁਲੱਥ ਹਲਕੇ ਦੇ ਪਿੰਡ ਹੁਸੇਵਾਲ ਜੋ ਜਿਲ੍ਹਾ (ਕਪੂਰਥਲਾ) ਵਿੱਚ ਪੈਦਾ ਹੈ ੳੁੱਥੇ   ਦੀ ਪੰਜਾਬਣ ਲੜਕੀ ਨੇ ਵਿਦੇਸ਼ ਵਿੱਚ ਇਟਲੀ ਦੀ ਧਰਤੀ ਤੇ ਡਾਕਟਰ ਬਣ ਕੇ ਆਪਣੇ ਪਿੰਡ, ਹਲਕੇ ਅਤੇ ਜ਼ਿਲੇ ਦਾ...

ਅਮਰੀਕਾ ‘ਦੇ ਮਿਸੂਰੀ ਸੂਬੇ ਵਿੱਚ ਦੋ ਤੇਲਗੂ ਮੂਲ ਦੇ ਭਾਰਤੀ ਵਿਦਿਆਰਥੀਆਂ ਦੀ ਝੀਲ ‘ਚ...

ਮਿਸੂਰੀ, 28 ਨਵੰਬਰ -ਬੀਤੇਂ ਦਿਨ ਅਮਰੀਕਾ ਦੇ ਮਿਸੂਰੀ ਸੂਬੇ ‘ਚ ਦੋ ਭਾਰਤੀ ਮੂਲ ਦੇ  ਵਿਦਿਆਰਥੀਆਂ ਦੀ ਝੀਲ ‘ਚ ਡੁੱਬਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿੰਨਾਂ ਦੀ ਪਹਿਚਾਣ ਉਥੇਜ ਕੁੰਤਾ (24)...

ਬੇਕਰਸ਼ਫੀਲਡ , ਕੈਲੇਫੋਰਨੀਆਂ ਵਿਖੇ “ਮਹਿਫਲ ਏ ਮੰਗਲ” ਦੌਰਾਨ ਲੱਗੀਆਂ ਰੌਣਕਾਂ

ਬੇਕਰਸ਼ਫੀਲਡ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੇਕਰਸ਼ਫੀਲਡ ਨਿਵਾਸੀ ਜਤਿੰਦਰ ਤੂਰ ਅਤੇ ਜਰਨੈਲ ਬਰਾੜ ਨੇ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ “ਮਹਿਫਲ-ਏ-ਮੰਗਲ” ਕਰਵਾਈ।  ਜੋ ਖਾਸ ਤੌਰ ‘ਤੇ ਪੰਜਾਬ...

20 ਸਾਲ ਦੇ ਕਰਨਾਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਕੈਨੇਡਾ ਚ...

ਟੋਰਾਂਟੋ, 26 ਨਵੰਬਰ  ਬੀਤੇਂ ਦਿਨ ਕੈਨੇਡਾ ਦੇ ਟੌਰਾਂਟੌ ਵਿਖੇ ਇਕ ਸੜਕ ਹਾਦਸੇ ਦੌਰਾਨ ਇਕ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਉਮਰ 20 ਸਾਲ ਜਿਸ ਦਾ ਨਾਂ ਕਾਰਤਿਕ ਸੈਣੀ ਨਾਂਮ ਦੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ...

ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਰੀਬ 10 ਲੋਕ ਮਾਰੇ ਗਏ।

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) ਅੱਜ ਰਾਤ ਕਰੀਬ ਸਵਾ ਦਸ ਵਜੇ ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ, ਹਾਲਾਂਕਿ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪੁਲਿਸ...

ਜੀਓਪੀ ਲੀਡਰ ਮੈਕਕਾਰਥੀ ਨੇ ਹੋਮਲੈਂਡ ਸਕਿਓਰਿਟੀ ਸੈਕਟਰੀ ਨੂੰ ਸਰਹੱਦੀ ਮੁੱਦਿਆਂ ‘ਤੇ ਅਸਤੀਫਾ ਦੇਣ ਲਈ...

ਵਸ਼ਿਗਟਨ ਡੀ ਸੀ-( ਸੁਰਿੰਦਰ ਗਿੱਲ ) -ਐਲ ਪਾਸੋ, ਟੈਕਸਾਸ ਵਿੱਚ ਰਿਪਬਲਿਕਨਾਂ ਨਾਲ ਪੇਸ਼ ਹੋਏ, ਹਾਊਸ ਜੀਓਪੀ ਲੀਡਰ ਕੇਵਿਨ ਮੈਕਕਾਰਥੀ ਨੇ ਮੰਗਲਵਾਰ ਨੂੰ ਹੋਮਲੈਂਡ ਸਕਿਓਰਿਟੀ ਸੈਕਟਰੀ ਅਲੇਜੈਂਡਰੋ ਮੇਅਰਕਸ ਨੂੰ ਦੱਖਣੀ ਸਰਹੱਦ ਨੂੰ ਸੁਰੱਖਿਅਤ ਕਰਨ ਵਿੱਚ...

ਜਗਦੀਸ਼ ਰਾਣਾ ਤੇ ਮੱਖਣ ਲੁਹਾਰ ਦੁਆਰਾ ਸੰਪਾਦਿਤ ਪੁਸਤਕ ਹਰਫ਼ਾਂ ਦਾ ਚਾਨਣ ਤੇ ਅਮਰੀਕਾ ਵਿਚ...

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਪੰਜਾਬੀ ਗੀਤਕਾਰ ਮੰਚ ਕੈਲੇਫੋਰਨੀਆਂ ( ਯੂ ਐਸ ਏ ) ਵੱਲੋਂ ਗੋਲਡਨ ਸਟੇਟ ਟਰੱਕ ਸੇਲਜ ਵੈਸਟ ਸੈਕਰਾਮੈਂਟੋ ਵਿਖੇ ਨਵੀਂ ਚੇਤਨਾ ਪੰਜਾਬੀ ਲੇਖਕ ਮੰਚ , ਗੁਰਾਇਆਂ ( ਜਲੰਧਰ ) ਰਾਹੀਂ ਚੜ੍ਹਦੇ ਤੇ...

ਬਾਈਡਨ ਪ੍ਰਸਾਸ਼ਨ ਵੱਲੋਂ ਕੈਲੀਫੋਰਨੀਆ ਦੇ ਪ੍ਰਮਾਣੂ ਊਰਜਾ ਪਲਾਂਟ ਲਈ 1.1 ਅਰਬ ਡਾਲਰ ਦੇਣ ਦਾ...

ਸੈਕਰਾਮੈਂਟੋ 22 ਨਵੰਬਰ (ਹੁਸਨ ਲੜੋਆ ਬੰਗਾ)-ਯੂ ਐਸ ਡਿਪਾਰਟਮੈਂਟ ਆਫ ਏਨਰਜੀ ਨੇ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਨੂੰ 1.1 ਅਰਬ ਡਾਲਰ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਸੈਂਟਰਲ ਕੈਲੀਫੋਰਨੀਆ ਤੱਟ ਉਪਰ ਸਥਿੱਤ...

ਅਮਰੀਕਾ ਦੇ ਟੈਕਸਸ ਸਟੇਟ ਸਿੱਖ ਨਸਲਕੁਸ਼ੀ 1984 ਨੂੰ ਮਾਨਤਾ, ਮਤਾ ਜਾਰੀ ਕੀਤਾ ਗਿਆ, ਕਾਂਗਰਸਵੋਮੈਨ...

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਟੈਕਸਸ ਦੇ ਵਿਧਾਇਕਾਂ ਨੇ ਸਿੱਖ ਨਸਲਕੁਸ਼ੀ 1984 ਨੂੰ ਮਾਨਤਾ ਦੇ ਦਿੱਤੀ ਹੈ ਤੇ ਇਸ ਮੌਕੇ ਟੈਕਸਾਸ ਸਟੇਟ ਅਸੈਂਬਲੀ ਦੇ ਪ੍ਰਤੀਨਿਧੀ ਟੈਰੀ ਮੇਜ਼ਾ ਨੇ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ...