ਨਿਊਯਾਰਕ ਦੀ ਇਕ ਸਟ੍ਰੀਟ ਦਾ ਨਾਮ BAPS ਦੇ ਪ੍ਰਮੁੱਖ ਸਵਾਮੀ ਦੇ ਨਾਮ ‘ਤੇ ਰੱਖਿਆ ਗਿਆ ਹੈ

ਨਿਊਯਾਰਕ, 28 ਅਕਤੂਬਰ )—ਇੱਥੋਂ ਦੇ ਟਾਊਨ ਅਧਿਕਾਰੀਆਂ ਨੇ ਮੇਲਵਿਲ ਟਾਊਨਸ਼ਿਪ ਦੀ ਇੱਕ ਸਟ੍ਰੀਟ ਦੇਸ਼ੋਨ ਡਰਾਈਵ ਦਾ ਨਾਮ ਬਦਲ ਕੇ  ਸਵਾਮੀ ਡਰਾਈਵ" ਰੱਖਿਆ ਹੈ। ਬੀਏਪੀਐਸ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਨਾਮ ਬਦਲਣ ਦਾ...

ਅਮਰੀਕਾ ਦੇ ਡੇਟਨ ਗੁਰਦੁਆਰਾ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਇਸ ਮੌਕੇ ਬਾਬਾ ਗੁਰਦਿੱਤਾ ਜੀ ਦੀ ਜੀਵਨੀ ਬਾਰੇ ਨਵ-ਪ੍ਰਕਾਸ਼ਿਤ ਪੁਸਤਕ ਵੀ ਰਲੀਜ਼ ਕੀਤੀ ਗਈ ਡੇਟਨ 28 ਅਕਤੂਬਰ 2022 ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਸਿੱਖ ਸੁਸਾਇਟੀ ਆਫ਼ ਡੇਟਨ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।...

ਗੁੱਗਲ ਮੁਲਾਜ਼ਮ ਦੀ ਹੱਤਿਆ ਕਰਨ ਵਾਲੇ ਨੂੰ ਉਮਰ ਭਰ ਲਈ ਰਹਿਣਾ ਪਵੇਗਾ ਜੇਲ ਵਿਚ,...

ਸੈਕਰਾਮੈਂਟੋ 28 ਅਕਤੂਬਰ (ਹੁਸਨ ਲੜੋਆ ਬੰਗਾ) - 27 ਸਾਲਾ ਗੁੱਗਲ ਮੁਲਾਜ਼ਮ ਵਾਨੇਸਾ ਮਾਰਕੋਟ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਵੋਰਸੈਸਟਰ ਵਾਸੀ 36 ਸਾਲਾ ਐਂਗਲੋ ਕੋਲੋਨ ਓਰਟਿਜ਼ ਨੂੰ ਉਮਰ ਭਰ ਲਈ ਜੇਲ ਦੀ ਸਜ਼ਾ ਸੁਣਾਈ...

ਕੈਲੀਫੋਰਨੀਆ ਸੂਬੇ ਵਿੱਚ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਵਿੱਚ ਪਾਰਟੀ ਦੇ ਕਾਰਕੁੰਨ ਹੁੰਮ...

ਨਿਊਜਰਸੀ, 28 ਅਕਤੂਬਰ ( )— ਸ: ਬੂਟਾ ਸਿੰਘ ਖੜੌਦ ਉੱਘੇ ਸਿੱਖ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਕਨਵੀਨਰ ਨੇ ਜਾਣਕਾਰੀ ਸ਼ਾਂਝੀ ਕਰਦਿਆ ਦੱਸਿਆ ਮਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਵੱਲੋ ਕੈਲਫੋਰਨੀਆ ਸੂਬੇ ਦੇ...

ਸਰਬੰਸ-ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਵੰਨ- ਬੀਟ ਮੈਡੀਕਲ...

ਨਿਊਯਾਰਕ, 27 ਅਕਤੂਬਰ ()—ਅਮਰੀਕਾ ਵਿੱਚ ੳਰੇਗਨ ਸੂਬੇ ਦੇ ਸ਼ਹਿਰ ਸੈਲਮ ਵਿੱਚ ਵੱਸਦੇ ਸਫਲ ਕਾਰੋਬਾਰੀ ਦੇ ਨਾਲ ਇਕ ਸਮਾਜ ਸੇਵੀ, ਮਨੁੱਖਤਾ ਦੀ ਸੇਵਾ ਵਿੱਚ ਜੁੱਟੇ ਹੋਏ ਇਨਸਾਨ ਸ: ਬਹਾਦਰ ਸਿੰਘ ਜਿੰਨਾਂ ਦਾ ਪਿਛੋਕੜ ਪੰਜਾਬ ਤੋ...

ਅਮਰੀਕਾ ਦੇ ਸੂਬੇ ਕੈਨੇਟੀਕਟ ਵਿੱਚ ਵਾਪਰੇ ਹਾਦਸੇ ਵਿੱਚ ਭਾਰਤ ਦੇ ਤੇਲਗੂ ਮੀਲ ਦੇ...

ਨਿਊਯਾਰਕ, 27 ਅਕਤੂਬਰ —ਬੀਤੇਂ ਦਿਨ ਅਮਰੀਕਾ ਦੇ ਕੈਨੇਟੀਕਟ ਸੂਬੇ ਵਿੱਚ ਹੋਏ ਇਕ ਕਾਰ ਸੜਕ ਹਾਦਸੇ ਵਿੱਚ ਤੇਲੁਗੂ ਮੂਲ ਦੇ ਆਂਧਰਾ ਪ੍ਰਦੇਸ਼ ਰਾਜ ਨਾਲ ਸਬੰਧਤ ਤਿੰਨ ਵਿਦਿਆਰਥੀਆਂ ਦੀ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ,...

ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੇ ਕਤਲ ਦੇ ਮਾਮਲੇ ਵਿੱਚ...

ਵਸ਼ਿਗਟਨ ਡੀ ਸੀ ( ਸੁਰਿੰਦਰ ਗਿੱਲ ) -ਸੰਦੀਪ ਧਾਲੀਵਾਲ, ਜੋ ਹੈਰਿਸ ਕਾਉਂਟੀ ਵਿਭਾਗ ਦੇ ਪਹਿਲੇ ਸਿੱਖ ਡਿਪਟੀ ਸਨ, ਸਤੰਬਰ 2019 ਵਿੱਚ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ। ਅਮਰੀਕਾ ਦੇ ਟੈਕਸਾਸ ਸੂਬੇ ਦੀ ਇੱਕ ਜਿਊਰੀ...

ਵਾਸ਼ਿੰਗਟਨ ਪੋਸਟ ਦੀ ਸੰਪਾਦਕ ਭਾਰਤੀ ਮੂਲ ਦੀ  ਰੋਸ਼ਨੀਆ ਪਟੇਲ ਦੀ ਕੈਂਸਰ ਨਾਲ ਲੜਾਈ ਤੋਂ ਬਾਅਦ...

ਨਿਊਯਾਰਕ, 26 ਅਕਤੂਬਰ —ਵਾਸ਼ਿੰਗਟਨ ਪੋਸਟ ਦੀ ਸੰਪਾਦਕ ਨੀਮਾ ਰੋਸ਼ਨੀਆ ਪਟੇਲ ਦੀ ਬੀਤੇਂ ਦਿਨ 35 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਜਿਸ ਨੂੰ ਪੇਟ ਦੇ ਕੈਂਸਰ ਦੇ ਨਾਲ ਲੜਾਈ ਤੋਂ ਬਾਅਦ,ਉਹ ਆਪਣੀ ਜ਼ਿੰਦਗੀ...

ਕੈਲੇਫੋਰਨੀਆਂ ਦੇ ਸ਼ਹਿਰ ਫਾਊਲਰ ਵਿੱਚ “22 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ”...

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ,  ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 22ਵਾਂ ਯਾਦਗਾਰੀ ਮੇਲਾ ਲਾਇਆ ਗਿਆ। ਜਿਸ ਦੀ ਸੁਰੂਆਤ ਉਸਤਾਦ...

ਨਿਊਯਾਰਕ ਸੂਬੇ ਦੇ ਸਫੋਲਕ ਦੀ ਇਕ ਸਮੌਕ ਸ਼ਾਪ ਜੋ ਐਲੀਮੈਂਟਰੀ ਸਕੂਲ ਦੇ  ਨੇੜੇ ਦੋ ਸਟੋਰਾਂ ‘ਤੇ ਪੁਲਿਸ...

ਨਿਊਯਾਰਕ, 20 ਅਕਤੂਬਰ —ਸਥਾਨਕ ਪੁਲਿਸ ਨੇ ਅੱਜ  ਦੇ ਸਟੋਰਾਂ 'ਤੇ ਚਾਰ ਆਦਮੀਆਂ ਨੂੰ ਨਸ਼ੀਲੇ ਪਦਾਰਥ ਵੇਚਣ ਲਈ ਗ੍ਰਿਫਤਾਰ ਕੀਤਾ  ਹੈ,  ਜੋ ਕੁਝ ਕੈਂਡੀ ( ਟੋਫੀਆ) ਵੇਚਣ ਦੇ ਭੇਸ ਵਿੱਚ ਇਹ ਧੰਦਾ ਕਰਦੇ ਸਨ। ਜਾਣਕਾਰੀ ਮੁਤਾਬਿਕ  ਪੁਲਿਸ ਨੇ ਸ਼ਾਮ...