ਅਮਰੀਕਾ-ਮੈਕਸੀਕੋ ਸਰਹੱਦ ‘ਤੇ ਸ਼ਰਨ ਮੰਗਣ ਵਾਲਿਆਂ ਲਈ ਚੰਗੀ ਖ਼ਬਰ! ਜਲਦੀ ਖਤਮ ਹੋਣਗੀਆਂ ਪਾਬੰਧੀਆਂ

ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਣ ਮੰਗਣ ਵਾਲਿਆਂ ਲਈ ਚੰਗੀ ਖ਼ਬਰ। ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸ਼ਰਨ ਮੰਗਣ ਵਾਲਿਆਂ 'ਤੇ ਜਨ ਸਿਹਤ ਦੇ ਆਧਾਰ 'ਤੇ ਪਾਬੰਦੀਆਂ ਲਗਾਈਆਂ ਸਨ। ਉਹ ਇਮੀਗ੍ਰੇਸ਼ਨ 'ਤੇ...

ਪੱਤਰਕਾਰ ਗੁਰਦੀਪ ਸਿੰਘ ਗਰੇਵਾਲ ਅਤੇ ਜਸਵੰਤ ਸਿੰਘ ਢਿਲੋ ਦੇ ਬੱਚੇ ਵਿਆਹ ਦੇ ਬੰਧਨ ਵਿੱਚ...

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਵੈਨਕੂਟਰ (ਬੀਸੀ) ਲੰਘੇ ਸਨੀਵਾਰ ਵੈਨਕੂਵਰ ਬੀਸੀ ਦੇ ਪੁਰਾਣੇ ਗੁਰੂਘਰ ਗੁਰਦਵਾਰਾ ਅਕਾਲੀ ਸਿੰਘ ਵਿਖੇ ਉੱਘੇ ਪੱਤਰਕਾਰ ਸ. ਗੁਰਦੀਪ ਸਿੰਘ ਗਰੇਵਾਲ ਅਤੇ ਸਰਦਾਰਨੀ ਬਲਜਿੰਦਰ ਕੌਰ ਗਰੇਵਾਲ ਦੇ ਬੇਟੇ ਹਰਜੀਤ ਸਿੰਘ ਗਰੇਵਾਲ ਦਾ...

ਕੌਂਸਲੇਟ ਮਿਲਾਨ ਵਿਖੇ ਸਵੱਛਤਾ ਹੀ ਸੇਵਾ ਅਭਿਆਨ ਪ੍ਰੋਗਰਾਮ ਆਯੋਜਿਤ

ਮਿਲਾਨ (ਦਲਜੀਤ ਮੱਕੜ) -ਭਾਰਤ ਸਰਕਾਰ ਦੁਆਰਾ ਮਹਾਤਮਾ ਗਾਂਧੀ ਦੇ ਜਨਮ ਦਿਨ (ਗਾਂਧੀ ਜੈਅੰਤੀ) ਨੂੰ ਸਮਰਪਿਤ ਸਵੱਛਤਾ ਹੀ ਸੇਵਾ ਅਭਿਆਨ ਤਹਿਤ ਪੂਰੇ ਦੇਸ਼ ਵਿੱਚ ਸਫਾਈ ਮੁਹਿੰਮ ਚਲਾਈ ਗਈ ਹੈ। ਜਿਸ ਦੇ ਚਲਦਿਆ ਇਟਲੀ ਦੇ...

ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ, ਸ਼ੱਕੀ ਮੌਕੇ ਤੋਂ ਫਰਾਰ

ਸੈਕਰਾਮੈਂਟੋ 8 ਅਗਸਤ (ਹੁਸਨ ਲੜੋਆ ਬੰਗਾ) - ਅਮਰੀਕਾ ਦੇ ਸਿਨਸੀਨਾਟੀ ਸ਼ਹਿਰ ਦੇ ਅੰਦਰਲੇ ਹਿੱਸੇ ਵਿਚ ਹੋਈ ਗੋਲੀਬਾਰੀ ਵਿਚ 9 ਲੋਕ ਜ਼ਖਮੀ ਹੋ ਗਏ। ਅਸਿਸਟੈਂਟ ਪੁਲਿਸ ਮੁੱਖੀ ਮਾਈਕਲ ਜੌਹਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ...

ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਮੈਰੀਲੈਂਡ ਵਿਖੇਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਅਤੇ...

ਮੈਰੀਲੈਂਡ (ਸੁਰਿੰਦਰ ਸਿੰਘ) -ਸੰਸਾਰ ਭਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤਾਂ ਨੂੰ ਯਾਦ ਕਰਦਿਆਂ ਗੁਰੂ ਘਰਾਂ ਵਿਖੇ ਵਿਸ਼ੇਸ਼ ਗੁਰਮਤਿ ਸ਼ਮਾਗਮ ਕਰਵਾਏ ਜਾ ਰਹੇ ਹਨ। ਇਸ ਤਰ੍ਹਾਂ ਸਾਹਿਬਜ਼ਾਦਿਆਂ ਦੀ ਅਦੁੱਤੀ...

ਆਇਡਾਹੋ ਰਾਜ ਦੇ ਇਕ ਸਾਬਕਾ ਵਿਧਾਇਕ ਨੂੰ ਜਬਰਜਨਾਹ ਮਾਮਲੇ ਵਿਚ 20 ਸਾਲ ਦੀ ਸਜ਼ਾ

ਆਇਡਾਹੋ ਰਾਜ ਦੇ ਇਕ ਸਾਬਕਾ ਵਿਧਾਇਕ ਨੂੰ ਜਬਰਜਨਾਹ ਮਾਮਲੇ ਵਿਚ 20 ਸਾਲ ਦੀ ਸਜ਼ਾ ਸੈਕਰਾਮੈਂਟੋ 3 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਆਇਡਾਹੋ ਰਾਜ ਦੇ ਸਾਬਕਾ ਵਿਧਾਇਕ ਐਰੋਨ ਵਾਨ ਅਹਿਲਿੰਗਰ ਨੂੰ ਜਬਰਜਨਾਹ ਦੇ ਇਕ ਮਾਮਲੇ...

ਜਸਰਾਜ ਸਿੰਘ ਹੱਲ੍ਹਣ ਹੋਣਗੇ ਕੰਜਰਵੇਟਿਵ ਫਾਇਨਾਂਸ ਕ੍ਰਿਟਿਕ

ਔਟਵਾ ,13 ਅਕਤੂਬਰ (ਰਾਜ ਗੋਗਨਾ / ਕੁਲਤਰਨ ਪਧਿਆਣਾ  )—ਕੈਨੇਡਾ ਦੀ ਪ੍ਰਮੁੱਖ ਵਿਰੋਧੀ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਏਰ ਪੌਲੀਏਵਰ ਨੇ ਆਪਣੀ ਸੈ਼ਡੋ ਕੈਬਨਿਟ ਦਾ ਖੁਲਾਸਾ ਕਰਦਿਆਂ ਆਪਣੇ ਪਾਰਲੀਆਮੈਂਟਰੀ ਕ੍ਰਿਟਿਕਸ ਦੀ ਲਿਸਟ ਜਾਰੀ ਕਰ ਦਿੱਤੀ ਹੈ ।...

ਗਲਾਸਗੋ: ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਵੱਲੋਂ ਲਗਾਏ ਕੈਂਪ ਦਾ ਸੈਂਕੜੇ ਲੋਕਾਂ ਨੇ ਲਾਹਾ...

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਸਦੇ  ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਪਾਸਪੋਰਟ, ਵੀਜ਼ਾ ਜਾਂ OCI ਕਾਰਡ ਨਾਲ ਸਬੰਧਿਤ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਦਫ਼ਤਰ ਵੱਲੋਂ ਗਲਾਸਗੋ ਵਿਖੇ ਵਿਸ਼ੇਸ਼ ਕੈਂਪ ਲਗਾਇਆ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੇ 3 ਬੱਚੇ ਜ਼ਖਮੀ) ਖਬਰ ਤੇ ਫੋਟੋ ਅਮਰੀਕਾਦੇਦੱਖਣੀਜਾਰਜੀਆਵਿਚਕੁੱਤਿਆਂਦੇਝੁੰਡਦੇਹਮਲੇਵਿਚਇਕਔਰਤਦੀਮੌਤਤੇਉਸਦੇ 3 ਬੱਚੇਜ਼ਖਮੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨਲੜੋਆਬੰਗਾ)- ਅਮਰੀਕਾਦੇਦੱਖਣੀਜਾਰਜੀਆਰਾਜਦੇਇਕਸ਼ਹਿਰਵਿਚਕੁੱਤਿਆਂਦੇਝੁੰਡਵੱਲੋਂਕੀਤੇਹਮਲੇਵਿਚਇਕਔਰਤਦੀਮੌਤਹੋਣਤੇਉਸਦੇ 3 ਬੱਚਿਆਂਦੇਜ਼ਖਮੀਹੋਣਦੀਖਬਰਹੈ। ਬੱਚਿਆਂਨੂੰਜ਼ਖਮੀਹਾਲਤਵਿਚਹਸਪਤਾਲਦਾਖਲਕਰਵਾਇਆਗਿਆਹੈ। ਬਰੁਕਸਕਾਊਂਟੀਸ਼ੈਰਿਫਦਫਤਰਦੇਪੁਲਿਸਅਫਸਰਾਂਅਨੁਸਾਰਫਲੋਰਿਡਾ- ਜਾਰਜੀਆਰਾਜਨੇੜੇਇਕਛੋਟੇਜਿਹੇਸ਼ਹਿਰਕੁਇਟਮੈਨਵਿਖੇਇਕਘਰਦੇਵੇਹੜੇਵਿਚਕੁੱਤਿਆਂਵੱਲੋਂਕੀਤੇਹਮਲੇਵਿਚ...

ਸ਼ਾਂਤੀ ਤੇ ਵਿਕਾਸ ਪੈਨਲ ਵਿਚ ਡਾਕਟਰ ਸੁਰਿੰਦਰ ਸਿੰਘ ਗਿੱਲ ਤੇ ਭਾਈ ਸਤਪਾਲ ਸਿੰਘ ਅਮਰੀਕਨ...

ਵਿਕਾਸ ਤੇ ਸ਼ਾਂਤੀ ਪੈਨਲ ਵਿਚ ਅੱਠ ਦੇਸ਼ਾਂ ਦੇ ਨੁੰਮਾਇਦਿਆ ਨੇ ਸ਼ਮੂਲੀਅਤ ਕੀਤੀ। ਸਿਉਲ/ਸਾਊਥ ਕੋਰੀਆ-( ਸਰਬਜੀਤ ਗਿੱਲ ) ਵੱਲਡ ਪੀਸ ਕਾਨਫ੍ਰੰਸ ਵਿੱਚ ਸੱਤਰ ਮੁਲਕਾਂ ਤੋਂ ਸੱਤ ਸੋ ਤੋਂ ਉੱਪਰ ਡੈਲੀਗੇਟਾ ਨੇ ਹਿੱਸਾ ਲਿਆ।ਇਸ ਕਾਨਫ੍ਰੰਸ ਦਾ ਉਦਘਾਟਨ...