ਗੁਰਦਵਾਰਾ ਗੁਰ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਜੱਜ ਰਾਜ ਸਿੰਘ ਬਦੇਸ਼ਾ ਤੇ ਗੱਤਕਾ ਟੀਮਾਂ ਦਾ...

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ ( ਕੈਲੀਫੋਰਨੀਆਂ) -ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਹੇ ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ ਦੀ ਕਮੇਟੀ ਵੱਲੋਂ ਲੰਘੇ ਐਤਵਾਰ ਦੇ ਵਿਸ਼ੇਸ਼ ਦੀਵਾਨ ਵਿੱਚ ਫਰਿਜਨੋ ਕਾਉਂਟੀ ਸੁਪੀਰੀਅਰ...

ਕੈਲੀਫੋਰਨੀਆ ਵਿਚ ਮੋਦੀ ਦੇ ਸਮਰਥਨ ਵਿੱਚ “ਹਮ ਹੈਂ ਮੋਦੀ ਕਾ ਪਰਿਵਾਰ” ਦੇ ਬੈਨਰ ਤਹਿਤ...

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਜ ਕੈਲੀਫੋਰਨੀਆ ਦੇ ਸ਼ਹਿਰ ਇਰਵਨ , ਲਾਸ ਏਂਜਲਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ "ਹਮ ਹੈਂ ਮੋਦੀ ਕਾ ਪਰਿਵਾਰ" ਦੇ ਬੈਨਰ ਹੇਠ ਇਕ ਵਿਸ਼ਾਲ ਕਾਰ ਰੈਲੀ...

ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ...

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਦੱਖਣੀ ਜਾਰਜੀਆ ਰਾਜ ਦੇ ਇਕ ਸ਼ਹਿਰ ਵਿਚ ਕੁੱਤਿਆਂ ਦੇ ਝੁੰਡ ਵੱਲੋਂ ਕੀਤੇ ਹਮਲੇ ਵਿਚ ਇਕ ਔਰਤ ਦੀ ਮੌਤ ਹੋਣ ਤੇ ਉਸ ਦੇ 3 ਬੱਚਿਆਂ ਦੇ ਜ਼ਖਮੀ ਹੋਣ ਦੀ...

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ ਸਫ਼ਲ ਪੇਸ਼ਕਾਰੀ

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ ਸਫ਼ਲ ਪੇਸ਼ਕਾਰੀ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਪੰਜਾਬ ਲੋਕ ਰੰਗ ਮੰਚ ਵੱਲੋ ਨਾਟਕ-ਕਾਰ ਸ. ਸੁਰਿੰਦਰ ਸਿੰਘ ਧਨੋਆ ਦੇ ਨਿਰਦੇਸ਼ਨ ਹੇਠ ਇੱਤਿਹਾਸਕ ਨਾਟਕ ਜ਼ਫ਼ਰਨਾਮਾਂ ਫਰਿਜਨੋ ਦੇ ਸੈਂਟਰਲ ਹਾਈ ਸਕੂਲ ਦੇ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ...

ਹੁਸਨ(ਅਮਰੀਕਾ ਦੇ ਦੱਖਣੀ ਜਾਰਜੀਆ ਵਿਚ ਕੁੱਤਿਆਂ ਦੇ ਝੁੰਡ ਦੇ ਹਮਲੇ ਵਿਚ ਇਕ ਔਰਤ ਦੀ ਮੌਤ ਤੇ ਉਸ ਦੇ 3 ਬੱਚੇ ਜ਼ਖਮੀ) ਖਬਰ ਤੇ ਫੋਟੋ ਅਮਰੀਕਾਦੇਦੱਖਣੀਜਾਰਜੀਆਵਿਚਕੁੱਤਿਆਂਦੇਝੁੰਡਦੇਹਮਲੇਵਿਚਇਕਔਰਤਦੀਮੌਤਤੇਉਸਦੇ 3 ਬੱਚੇਜ਼ਖਮੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨਲੜੋਆਬੰਗਾ)- ਅਮਰੀਕਾਦੇਦੱਖਣੀਜਾਰਜੀਆਰਾਜਦੇਇਕਸ਼ਹਿਰਵਿਚਕੁੱਤਿਆਂਦੇਝੁੰਡਵੱਲੋਂਕੀਤੇਹਮਲੇਵਿਚਇਕਔਰਤਦੀਮੌਤਹੋਣਤੇਉਸਦੇ 3 ਬੱਚਿਆਂਦੇਜ਼ਖਮੀਹੋਣਦੀਖਬਰਹੈ। ਬੱਚਿਆਂਨੂੰਜ਼ਖਮੀਹਾਲਤਵਿਚਹਸਪਤਾਲਦਾਖਲਕਰਵਾਇਆਗਿਆਹੈ। ਬਰੁਕਸਕਾਊਂਟੀਸ਼ੈਰਿਫਦਫਤਰਦੇਪੁਲਿਸਅਫਸਰਾਂਅਨੁਸਾਰਫਲੋਰਿਡਾ- ਜਾਰਜੀਆਰਾਜਨੇੜੇਇਕਛੋਟੇਜਿਹੇਸ਼ਹਿਰਕੁਇਟਮੈਨਵਿਖੇਇਕਘਰਦੇਵੇਹੜੇਵਿਚਕੁੱਤਿਆਂਵੱਲੋਂਕੀਤੇਹਮਲੇਵਿਚ...