ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦਾ ਫੰਡ ਤੇ ਸਨਮਾਨ ਸਮਾਰੋਹ ਉਮੀਦਾਂ ਤੇ ਖਰਾ ਉਤਰਿਆ।

ਅੰਤਰ-ਰਾਸ਼ਟਰੀ ਫੋਰਮ ਯੂ ਐਸ ਏ ਦਾ ਫੰਡ ਤੇ ਸਨਮਾਨ ਸਮਾਰੋਹ ਉਮੀਦਾਂ ਤੇ ਖਰਾ ਉਤਰਿਆ। > ਡਾਕਟਰ ਗਿੱਲ ਦੀ ਅਗਵਾਈ ਵਿਚ ਵੀਹ ਹਜ਼ਾਰ ਡਾਲਰ ਦਾ ਮਿਸ਼ਨ ਪੂਰਾ ਕੀਤਾ । ਮੈਰੀਲੈਡ-( ਸਰਬਜੀਤ ਗਿੱਲ ) ਅੰਤਰ-ਰਾਸ਼ਟਰੀ ਫੋਰਮ ਯੂ ਐਸ...

ਏਜਲਾ ਆਲਸੋਬਰੁਕ ਡੈਮੋਕਰੇਟਕ ਗਾਲਾ ਈਵਟ ਸੈਨਟਰ ਸੀਟ ਦੀ ਜਿੱਤ ਤੇ ਮੋਹਰ ਲਗਾ ਗਿਆ

ਸਿੱਖ ਕੁਮਿਨਟੀ ਵੱਲੋਂ ਅਗਵਾਈ ਅਮਰਜੀਤ ਸਿੰਘ ਸਂਧੂ ਮੈਰੀਲੈਡ ਕਮਿਸ਼ਨਰ ਸਾਊਥ ਏਸ਼ੀਅਨ ਨੇ ਕੀਤੀ। ਮੈਰੀਲੈਡ-( ਸਰਬਜੀਤ ਗਿੱਲ ) ਪ੍ਰਾਇਮਰੀ ਜਿੱਤ ਉਪਰੰਤ ਮੈਰੀਲੈਡਰਾ ਵੱਲੋਂ ਮੇਨ ਚੋਣ ਦੇ ਕਮਰਕੱਸੇ ਲਈ “ਏਜਲਾ ਗਾਲਾ ਸੈਨਟ ਈਵਟ” ਮਾਰਟਿਨ ਕ੍ਰਾਸਵਿੰਡ ਹੋਟਲ ਵਿੱਚ...

ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ

ਅਮਿੱਟ ਪੈੜਾਂ ਛੱਡ ਗਿਆ ਗੋਲਡਨ ਪੈਲੇਸ ਫਰਿਜ਼ਨੋ ਵਿਖੇ ਹੋਇਆ ਅਤਿ ਮਿਆਰੀ ਪ੍ਰੋਗਰਾਮ ਫਰਿਜ਼ਨੋ , 18 ਜੂਨ  (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ  )   ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦਾ ਸ਼ਹਿਰ ਫਰਿਜ਼ਨੋ ਸਮਾਜਿਕ ਅਤੇ  ਸਭਿਆਚਾਰਕ ਗਤੀਵਿਧੀਆਂ ਦਾ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ...

ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ ਘਟਨਾ ਸਥਾਨ ਨੇੜੇ ਕੀਤੀ ਘੇਰਾਬੰਦੀ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਰੋਚੈਸਟਰ ਹਿਲਜ਼ ਖੇਤਰ ਵਿਚ ਅਣਪਛਾਤੇ ਵਿਅਕਤੀ...

ਹੁਸਨ(ਕੈਲੀਫੋਰਨੀਆ ਵਿਚ ਸੁਨਿਆਰਿਆਂ ਦੇ ਸਟੋਰ ਵਿੱਚ ਚਿੱਟੇ ਦਿਨ ਡਾਕਾ ਮਾਰਨ ਵਾਲੇ 20 ਸ਼ੱਕੀਆਂ ਵਿਚੋਂ...

ਕੈਲੀਫੋਰਨੀਆ ਵਿਚ ਸੁਵਨਆਵਰਆਂਦੇਸਟੋਰ ਵਿਿੱਚ ਵਚਿੱਟੇਵਦਨ ਡਾਕਾ ਮਾਰਨ ਿਾਲੇ 20 ਸ਼ਿੱਕੀਆਂਵਿਚੋਂਪੁਵਲਸ ਨੇਵਪਿੱਛਾ ਕਰਕੇ5 ਕੀਤੇਵਰਿਫਤਾਰ ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਨੀਿੇਲ ਵਿਖੇਭਾਰਤੀ ਅਮਰੀਕੀ ਦੀ ਮਾਲਕੀ ਿਾਲੇ ਸਟੋਰ ਪੀ ਐਨ ਜੀ ਵਜਊਲਰਜ਼ ਵਿਚ ਵਦਨ ਵਦਹਾੜੇਦਲੇਰਾਨਾ ਡਾਕਾ ਮਾਰਨ ਿਾਲੇ20...

ਭਾਈ ਅਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮਸਲਾ ਵਾਈਟ ਹਾਊਸ ਪਹੁੰਚਿਆ ।

ਡੈਮੋਕਰੇਸੀ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ । ਜਦੋ ਚੋਣ ਲੜਨ ਦੀ ਆਗਿਆਂ ਸੰਵੀਧਾਨ ਅਨੁਸਾਰ ਦਿੱਤੀ ਗਈ ਹੈ। ਫਿਰ ਸਹੁੰ ਚੁੱਕਣ ਦੀ ਆਗਿਆ ਕਿਉਂ  ਨਹੀਂ ? ਕੇਸ ਸਰਕਾਰ ਚਲਾਵੇ, ਪਰ ਲੋਕਾਂ ਦੀ ਅਵਾਜ ਨੂੰ...

ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼...

ਗੁਰਸਿੱਖ ਸ਼ੈਰਫ ਇਕਰਾਜ਼ ਸਿੰਘ ਉੱਭੀ ਅਤੇ ਸ਼ੈਰਫ ਗਗਨਦੀਪ ਸਿੰਘ ਸਿੱਧੂ ਦਾ ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਵਿਸ਼ੇਸ਼ ਸਨਮਾਨ ਫਰਿਜਨੋ, ਕੈਲੀਫੋਰਨੀਆਂ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ): ਗੁਰਦਵਾਰਾ ਨਾਨਕ ਪ੍ਰਕਾਸ਼ ਫਰਿਜਨੋ ਵੱਲੋ ਸ਼ੈਰਫ ਡਿਪਾਰਟਮੈਂਟ ਵਿੱਚ ਪੁਲਿਸ ਅਫਸਰ ਭਰਤੀ...

ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਸਨਮਾਨ

ਰਾਜੇ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਸਨਮਾਨ ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ) ਕਨੇਡਾ ਦੇ ਐਬਸਫੋਰਡ ਏਰੀਏ ਦੇ ਸਮਾਜਸੇਵੀ ਅਤੇ ਪ੍ਰਮੋਟਰ ਰਾਜਾ ਬੁੱਕਣ ਵਾਲੇ ਦਾ ਫਰਿਜਨੋ ਵਿਖੇ ਵਿਸ਼ੇਸ਼ ਸਨਮਾਨ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ...

ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ ਸਿੰਘ ਜੀ...

ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ ਸਿੰਘ ਜੀ ਖਾਲਸਾ ਸਕੂਲ” ਦੀ ਦਸਵੀਂ ਵਰੇਗੰਢ ‘ਤੇ ਹੋਇਆ ਵਿਸ਼ੇਸ਼ ਸਮਾਗਮ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਚਲਾਏ ਜਾ ਰਹੇ “ਧੰਨ-ਧੰਨ ਬਾਬਾ ਦੀਪ...

“ਸ਼ਾਂਤੀ ਅਤੇ ਮਨੁੱਖਤਾ ਲਈ ਮਲਟੀਫੇਥ ਵਿਜੀਲ” ਲਈ ਵਿਸ਼ਵਾਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਮੇਜ਼ਬਾਨੀ ਕੀਤੀ।

"ਸ਼ਾਂਤੀ ਅਤੇ ਮਨੁੱਖਤਾ ਲਈ ਮਲਟੀਫੇਥ ਵਿਜੀਲ" ਲਈ ਵਿਸ਼ਵਾਸੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਮੇਜ਼ਬਾਨੀ ਕੀਤੀ। ਵਸ਼ਿਗਟਨ ਡੀ ਸੀ-( ਗਿੱਲ ) ਐਨੀ ਡੇਰਸੇ, ਡੇਕਨ ਅਤੇ ਚਰਚ ਵਿੱਚ ਭਾਈਚਾਰਕ ਸ਼ਮੂਲੀਅਤ ਲਈ ਮੰਤਰੀ, ਨੇ ਵਿਅਕਤੀਗਤ ਤੌਰ 'ਤੇ ਹਾਜ਼ਰ ਹੋਏ ਲਗਭਗ...