ਵਿਗਿਆਨੀ ਤੇ ਸਾਹਿਤਕਾਰ ਡਾ.ਗੁਰੂਮੇਲ ਸਿੰਘ ਸਿੱਧੂ ਦੇ ਅਮਰੀਕੀ-ਪੰਜਾਬੀ ਭਾਈਚਾਰੇ ਨੂੰ ਬਹੁਮੁੱਲੀਦੇਣ ਤੇ ਸਮਾਗਮ ਦੌਰਾਨ...

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) ਫਰਿਜ਼ਨੋਂ ਸਟੇਟ ਯੂਨੀਵਰਸਿਟੀ ਦੇ ਜੈਨੇਟਿਕਸ ਵਿਭਾਗ ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਏ ਡਾਕਟਰ ਗੁਰੂਮੇਲ ਸਿੰਘਸਿੱਧੂ ਜਿਨ੍ਹਾਂ ਨੇ ਵਿਗਿਆਨ ਅਤੇ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਜੋ5 ਅਕਤੂਬਰ 2022 ਨੂੰ...

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, ਐਨਆਈਏ ਦੀ ਮਨਜੂਰੀ ਬਿਨਾਂ ਨਹੀਂ ਜਾ...

ਪੰਜਾਬੀ ਗਾਇਕ ਮਨਕੀਰਤ ਔਲਖ ਦੀਆਂ ਮੁਸ਼ਕਲਾਂ ਵੱਧ ਰਹੀਆਂ ਵਿਖਾਈ ਦੇ ਰਹੀਆਂ ਹਨ। ਕੌਮੀ ਜਾਂਚ ਏਜੰਸੀ ਨੇ ਵਿਦੇਸ਼ ਜਾਣ ਤੋਂ ਰੋਕਣ ਅਤੇ ਪੁੱਛਗਿੱਛ ਤੋਂ ਬਾਅਦ ਹੁਣ ਗਾਇਕ ਦੇ ਬਿਨਾਂ ਮਨਜੂਰੀ ਵਿਦੇਸ਼ ਜਾਣ ਉਪਰ ਪਾਬੰਦੀ ਲਗਾ...

ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਅਮਿਤ ਸ਼ਾਹ ਅਤੇ ਭਗਵੰਤ ਮਾਨ ਨੂੰ...

ਅੰਮ੍ਰਿਤਸਰ, ਸਿੱਖ ਫਾਰ ਜਸਟਿਸ ਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼ਨੀਵਾਰ...

ਅਮਰੀਕਾ ਵਿਚ ਕੁੱਤਿਆਂ ਦੇ ਹਮਲੇ ਵਿਚ ਇਕ ਬਜ਼ੁਰਗ ਦੀ ਮੌਤ ਦੂਸਰੇ ਦੀ ਹਾਲਤ ਗੰਭੀਰ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) -ਸੈਨ ਐਨਟੋਨੀਓ, ਟੈਕਸਾਸ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਇਕ ਬਜ਼ੁਰਗ ਜੋੜੇ ਉਪਰ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਬੀਤੇ ਦਿਨ ਦੁਪਹਿਰ ਬਾਅਦ 81 ਸਾਲਾ ਵਿਅਕਤੀ ਤੇ 74 ਸਾਲਾ ਔਰਤ...

ਅਮਰੀਕਾ ਦੇ ਇਕ ਨਾਈਟ ਕਲੱਬ ਵਿਚ ਹੋਈ ਲੜਾਈ ਵਿੱਚ 8 ਜ਼ਖਮੀ, 2 ਦੀ ਹਾਲਤ...

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਓਕਲਾਹੋਮਾ ਰਾਜ ਦੇ ਇਕ ਸ਼ਹਿਰ ਦੇ ਨਾਈਟ ਕਲੱਬ ਵਿਚ ਹੋਈ ਜਬਰਦਸਤ ਲੜਾਈ ਵਿਚ 8 ਵਿਅਕਤੀ ਜ਼ਖਮੀ ਹੋ ਗਏ ਜਿਨਾਂ ਵਿਚੋਂ 2 ਦੀ ਹਾਲਤ ਗੰਭੀਰ ਹੈ। ਇਹ ਜਾਣਕਾਰੀ ਓਕਲਾਹੋਮਾ ਦੇ ਪੁਲਿਸ ਵਿਭਾਗ...

ਕੈਲੀਫੋਰਨੀਆ ਦੇ ਹਸਪਤਾਲ ਵਿੱਚ ਦਿਲ ਦੇ ਟਰਾਂਸਪਲਾਂਟ ਨਾਲ ਸਾਰੀਆਂ ਔਰਤਾਂ ਦੀ ਟੀਮ ਨੇ ਇਤਿਹਾਸ...

ਵਸ਼ਿਗਟਨ ਡੀ ਸੀ -( ਗਿੱਲ )ਕੈਲੀਫੋਰਨੀਆ ਦੇ ਇੱਕ ਹਸਪਤਾਲ ਵਿੱਚ ਇੱਕ ਔਰਤ ਮਰੀਜ਼ ਦਾ ਦਿਲ ਟਰਾਂਸਪਲਾਂਟ ਕਰਨ ਤੋਂ ਬਾਅਦ ਇੱਕ ਔਰਤ ਦੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ।ਜੋ ਕਿ ਪਹਿਲੀ ਵਾਰ ਹੋਇਆ ਹੈ। ਕੈਲੀਫੋਰਨੀਆ...

ਫਲੋਰੀਡਾ ਗੋਲੀਕਾਡ ਵਿਚੋ ਬਚੇ ਵਿਦਿਆਰਥੀਆਂ ਨੇ ਗੰਨ ਕਲਚਰ ਨੂੰ ਖਤਮ ਕਰਨ ਲਈ ਵਾਈਟ ਹਾਊਸ...

ਵਸ਼ਿਗਟਨ ਡੀ ਸੀ-(ਮਾਣਕੂ/ਗਿੱਲ) ਅਮਰੀਕਾ ਦੇ ਸਕੂਲਾਂ ਵਿੱਚ ਗੋਲੀਕਾਡ ਬਹੁਤ ਹੋ ਰਹੇ ਹਨ।ਜਿਸ ਕਰਕੇ ਬੱਚਿਆਂ ਤੇ ਮਾਪਿਆ ਵਿੱਚ ਭਾਰੀ ਸਹਿਮ ਹੈ।ਭਾਵੇ ਰਾਜਨੀਤਕ ਪਾਰਟੀਆਂ ਇਸ ਸੰਬੰਧੀ ਗੰਭੀਰਤਾ ਨਾਲ ਸੋਚ ਵਿਚਾਰਾ ਵਿੱਚ ਲੱਗੀਆਂ ਹੋਈਆਂ ਹਨ।ਪਰ ਕਿਸੇ ਨਤੀਜੇ...

ਕਰਤਾਰਪੁਰ ਕੋਰੀਡੋਰ ਦਾ ਥੰਮ ਸੁਰਿੰਦਰ ਸਿੰਘ ਈ ਐਮ ਸੀ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ...

ਮੈਰੀਲੈਡ -(ਗਿੱਲ ) ਕਰਤਾਰਪੁਰ ਕੋਰੀਡੋਰ ਦਾ ਸਰਵੇ ਕਰਕੇ,ਇਸ ਦੀ ਸੰਭਵ ਰਿਪੋਰਟ ਤਿਆਰ ਕਰਕੇ ਦੇਣ ਵਾਲਾ ਸੁਰਿੰਦਰ ਸਿੰਘ ਈ ਐਮ ਸੀ ੲੁਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਰ ਗਏ। ਅਸਲ ਵਿੱਚ 2005 ਵਿੱਚ ਰਛਪਾਲ ਸਿੰਘ ਢੀਡਸਾ...

ਟੈਕਸਾਸਵਿਚਵਾਲਮਾਰਟਸਟੋਰਵਿੱਚਕਤਲੇਆਮਦੇਦੋਸ਼ੀਪੈਟਰਿਕਨੇਆਪਣਾਗੁਨਾਹਕਬੂਲਿਆ

2019 ਵਿਚਹੋਈਆਂਸਨ 23 ਹੱਤਿਆਵਾਂ ਸੈਕਰਾਮੈਂਟੋ (ਹੁਸਨਲੜੋਆਬੰਗਾ)-ਐਲਪਾਸੋ, ਟੈਕਸਾਸਵਿਚਇਕਵਾਲਮਾਰਟਸਟੋਰਵਿਚਅੰਧਾਧੁੰਦਗੋਲੀਆਂਚਲਾਕੇ 23 ਲੋਕਾਂਦੀਆਂਹੱਤਿਆਵਾਂਕਰਨਵਾਲੇਸ਼ੱਕੀਦੋਸ਼ੀ 24 ਸਾਲਾਪੈਟਰਿਕਕਰੂਸੀਅਸਨੇਅਦਾਲਤਵਿਚਆਪਣਾਗੁਨਾਹਕਬੂਲਲਿਆਹੈ। ਅਗਸਤ 2019 ਵਿਚਹੋਏਇਸਕਤਲੇਆਮਲਈਕਰੂਸੀਅਸਵਿਰੁੱਧਨਸਲੀਅਪਰਾਧਸਮੇਤ 90 ਦੋਸ਼ਆਇਦਕੀਤੇਗਏਸਨ। ਜਦੋਂਜੱਜਨੇ 90 ਦੋਸ਼ਪੜੇਤਾਂਕਰੂਸੀਅਸਚੁੱਪਚਾਪਸਿਰਹੇਠਾਂਕਰਕੇਖੜਾਰਿਹਾਤੇਆਪਣੇਸਾਹਮਣੇਪਏਮੇਜ਼ਵੱਲਵੇਖਦਾਰਿਹਾ। ਇਨਾਂਦੋਸ਼ਾਂਵਿਚਮਾਰੇਗਏਤੇਬਚਗਏਜ਼ਖਮੀਆਂਦੇਨਾਂਵੀਸ਼ਾਮਿਲਸਨ। ਆਪਣੇਅਟਾਰਨੀਦੇਨਾਲਬੈਠੇਕਰੂਸੀਅਸਨੂੰਖੜੇਹੋਕੇਆਪਣਾਗੁਨਾਹਕਬੂਲਣਲਈਕਿਹਾਗਿਆ। ਜਿਸਉਪਰੰਤਉਸਨੇਅਜਿਹਾਹੀਕੀਤਾ। ਇਸਮਾਮਲੇਵਿਚਕੋਈਗਵਾਹਨਹੀਂਸੀ। ਪਿਛਲੇਮਹੀਨੇਸੰਘੀਵਕੀਲਾਂਨੇਕਿਹਾਸੀਕਿਉਹਇਸਮਾਮਲੇਵਿਚਮੌਤਦੀਸਜ਼ਾਦੀਮੰਗਨਹੀਂਕਰਨਗੇ। ਇਸਉਪਰੰਤਮਾਮਲੇਵਿਚਮੋੜਆਇਆ। ਜੱਜਨੇਕਿਹਾਕਿਸੰਘੀਮੁਕੱਦਮਾਜਨਵਰੀ 2024 ਵਿਚਸ਼ੁਰੂਹੋਣਾਸੀਪਰੰਤੂਹੁਣਕਰੂਸੀਅਸਨੇਆਪਣਾਗੁਨਾਹਕਬੂਲਲਿਆਹੈਇਸਲਈਜੂਨਵਿਚਸਜ਼ਾਦੀਸੁਣਵਾਈਸ਼ੁਰੂਹੋਣਦੀਸੰਭਾਵਨਾਹੈ। ਕੈਪਸ਼ਨ:ਪੈਟਰਿਕਕਰੂਸੀਅਸ

ਯੂਰਪੀ ਪੰਜਾਬੀ ਸੱਥ ਵਾਲਸਾਲ ਵੱਲੋਂ ਅਦਬੀ ਇਕੱਤਰਤਾ ਕਰਵਾਈ ਗਈ

ਨਵਾਂਸ਼ਹਿਰ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਸਰਾਏ ਦੀ ਆਮਦ 'ਤੇ ਹੋਈ ਇਕੱਤਰਤਾ ਵਾਲਸਾਲ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਯੂਰਪੀ ਪੰਜਾਬੀ ਸੱਥ ਵਾਲਸਾਲ ਵੱਲੋਂ ਨਵਾਂਸ਼ਹਿਰ ਦੇ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਸਿੰਘ ਸਰਾਏ ਦੀ ਆਮਦ...