ਭਾਰਤੀ ਅਮਰੀਕੀ ਲੜਕੇ ਨੇ ਗੋਲਡਨ ਗੇਟ ਪੁਲ ਤੋਂ ਛਾਲ ਮਾਰ ਕੇ ਕੀਤੀ ਖੁਦਕੁੱਸ਼ੀ

ਸੈਕਰਾਮੈਂਟੋ 16 ਦਸੰਬਰ (ਹੁਸਨ ਲੜੋਆ ਬੰਗਾ) -ਇਕ ਭਾਰਤੀ ਅਮਰੀਕੀ 16 ਸਾਲਾ ਲੜਕੇ ਨੇ ਗੋਲਡਨ ਗੇਟ ਬਰਿਜ ਤੋਂ ਦਰਿਆ ਵਿਚ ਛਾਲ ਮਾਰ ਕੇ ਖੁਦਕੁੱਸ਼ੀ ਕਰ ਲਈ। ਇਹ ਜਾਣਕਾਰੀ ਲੜਕੇ ਦੇ ਮਾਪਿਆਂ ਤੇ ਯੂ ਐਸ ਕੋਸਟ ਗਾਰਡ...

ਯੂਕੇ: ਸਾਲ 2022 ਦੌਰਾਨ ਇਹ ਕਾਰਾਂ ਹੋਈਆਂ ਸਭ ਤੋਂ ਵੱਧ ਚੋਰੀ 

ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਯੂਕੇ ਵਿੱਚ ਹਰ ਸਾਲ ਹਜ਼ਾਰਾਂ ਹੀ ਕਾਰਾਂ ਚੋਰੀ ਹੁੰਦੀਆਂ ਹਨ। ਜੇਕਰ ਸਾਲ 2022 ਦੀ ਗੱਲ ਕੀਤੀ ਤਾਂ ਡੀ ਵੀ ਐੱਲ ਏ ਦੁਆਰਾ ਜਾਰੀ ਕੀਤੇ ਨਵੇਂ ਅੰਕੜਿਆਂ ਨੇ ਯੂਕੇ ਵਿੱਚ ਇਸ...

ਜਾਰਜ ਫਲਾਇਡ ਦੀ ਹੱਤਿਆ ਦੇ ਮਾਮਲੇ ਵਿਚ ਸਾਬਕਾ ਪੁਲਿਸ ਅਫਸਰ ਨੂੰ ਸਾਢੇ ਤਿੰਨ ਸਾਲ...

ਸੈਕਰਾਮੈਂਟੋ 10 ਦਸੰਬਰ (ਹੁਸਨ ਲੜੋਆ ਬੰਗਾ) -25 ਮਈ 2020 ਨੂੰ ਕਾਲੇ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹੱਥੋਂ ਹੋਈ ਹੱਤਿਆ ਜਿਸ ਕਾਰਨ ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰਦਰਸ਼ਨ ਹੋਏ ਸਨ, ਦੇ ਮਾਮਲੇ ਵਿਚ ਮਿਨੀਆਪੋਲਿਸ ਦੇ ਸਾਬਕਾ ਪੁਲਿਸ ਅਧਿਕਾਰੀ...

ਅਮਰੀਕੀ ਸੈਨੇਟ ਵਿਚ ਸੱਤਾ ਦਾ ਤਵਾਜ਼ਨ ਵਿਗੜਿਆ, ਇਕ ਡੈਮੋਕਰੈਟਿਕ ਮੈਂਬਰ ਨੇ ਪਾਰਟੀ ਛੱਡੀ

ਸੈਕਰਾਮੈਂਟੋ 10 ਦਸੰਬਰ (ਹੁਸਨ ਲੜੋਆ ਬੰਗਾ) -ਅਮਰੀਕੀ ਸੈਨੇਟ ਦੀ ਡੈਮੋਕਰੈਟਿਕ ਮੈਂਬਰ ਕ੍ਰਿਸਟਨ ਸੀਨੇਮਾ ਵੱਲੋਂ ਪਾਰਟੀ ਛੱਡਣ ਤੇ ਆਜ਼ਾਦ ਮੈਂਬਰ ਵਜੋਂ ਵਿਚਰਨ ਦਾ ਐਲਾਨ ਕਰਨ ਤੋਂ ਬਾਅਦ ਸਦਨ ਵਿਚ ਸੱਤਾ ਦਾ ਤਵਾਜ਼ਨ ਵਿਗੜ ਗਿਆ ਹੈ। ਐਰੀਜ਼ੋਨਾ...

ਸਹਾਇਤਾ ਸੰਸਥਾ ਲਈ ਫੰਡ ਇਕੱਤਰਤਾ ਤੇ ਮਡਿਸਟੋ ਏਰੀਏ ਦੇ ਸਮੂਹ ਪੰਜਾਬੀਆਂ ਵੱਲੋਂ ਬੇਮਿਸਾਲ ਹੁੰਗਾਰਾ।

ਮਡਿਸਟੋ (ਕੈਲੀਫੋਰਨੀਆਂ) ਨੀਟਾ ਮਾਛੀਕੇ / ਕੁਲਵੰਤ ਧਾਲੀਆਂ -ਮਡਿਸਟੋ ਦੇ ਲਾਗਲੇ ਸ਼ਹਿਰ ਰਿਪਨ ਦੇ ਕਮਿਉਂਨਟੀ ਸੈਂਟਰ ਵਿਖੇ ਮਡਿਸਟੋ ਸਹਾਇਤਾ ਟੀਮ ਦੇ ਉਦਮ ਸਦਕਾ ਇੱਕ ਵਿਸ਼ੇਸ਼ ਫੰਡ ਰੇਜਰ ਦਾ ਉਪਰਾਲਾ ਸਹਾਇਤਾ ਸੰਸਥਾ ਲਈ ਕੀਤਾ ਗਿਆ। ਇਸ...

ਭੁਲੱਥ ਹਲਕੇ ਦੇ ਪਿੰਡ ਹੂਸੇਵਾਲ ਦੀ ਇਕ ਲੜਕੀ ਇਟਲੀ ਵਿੱਚ ਬਣੀ ਡਾਕਟਰ

ਭੁਲੱਥ, 29 ਨਵੰਬਰ: ਭੁਲੱਥ ਹਲਕੇ ਦੇ ਪਿੰਡ ਹੁਸੇਵਾਲ ਜੋ ਜਿਲ੍ਹਾ (ਕਪੂਰਥਲਾ) ਵਿੱਚ ਪੈਦਾ ਹੈ ੳੁੱਥੇ   ਦੀ ਪੰਜਾਬਣ ਲੜਕੀ ਨੇ ਵਿਦੇਸ਼ ਵਿੱਚ ਇਟਲੀ ਦੀ ਧਰਤੀ ਤੇ ਡਾਕਟਰ ਬਣ ਕੇ ਆਪਣੇ ਪਿੰਡ, ਹਲਕੇ ਅਤੇ ਜ਼ਿਲੇ ਦਾ...

ਅਮਰੀਕਾ ‘ਦੇ ਮਿਸੂਰੀ ਸੂਬੇ ਵਿੱਚ ਦੋ ਤੇਲਗੂ ਮੂਲ ਦੇ ਭਾਰਤੀ ਵਿਦਿਆਰਥੀਆਂ ਦੀ ਝੀਲ ‘ਚ...

ਮਿਸੂਰੀ, 28 ਨਵੰਬਰ -ਬੀਤੇਂ ਦਿਨ ਅਮਰੀਕਾ ਦੇ ਮਿਸੂਰੀ ਸੂਬੇ ‘ਚ ਦੋ ਭਾਰਤੀ ਮੂਲ ਦੇ  ਵਿਦਿਆਰਥੀਆਂ ਦੀ ਝੀਲ ‘ਚ ਡੁੱਬਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿੰਨਾਂ ਦੀ ਪਹਿਚਾਣ ਉਥੇਜ ਕੁੰਤਾ (24)...

ਬੇਕਰਸ਼ਫੀਲਡ , ਕੈਲੇਫੋਰਨੀਆਂ ਵਿਖੇ “ਮਹਿਫਲ ਏ ਮੰਗਲ” ਦੌਰਾਨ ਲੱਗੀਆਂ ਰੌਣਕਾਂ

ਬੇਕਰਸ਼ਫੀਲਡ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਬੇਕਰਸ਼ਫੀਲਡ ਨਿਵਾਸੀ ਜਤਿੰਦਰ ਤੂਰ ਅਤੇ ਜਰਨੈਲ ਬਰਾੜ ਨੇ ਆਪਣੇ ਸਹਿਯੋਗੀ ਸਾਥੀਆਂ ਦੀ ਮਦਦ ਨਾਲ “ਮਹਿਫਲ-ਏ-ਮੰਗਲ” ਕਰਵਾਈ।  ਜੋ ਖਾਸ ਤੌਰ ‘ਤੇ ਪੰਜਾਬ...

20 ਸਾਲ ਦੇ ਕਰਨਾਲ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਕੈਨੇਡਾ ਚ...

ਟੋਰਾਂਟੋ, 26 ਨਵੰਬਰ  ਬੀਤੇਂ ਦਿਨ ਕੈਨੇਡਾ ਦੇ ਟੌਰਾਂਟੌ ਵਿਖੇ ਇਕ ਸੜਕ ਹਾਦਸੇ ਦੌਰਾਨ ਇਕ ਭਾਰਤ ਤੋਂ ਆਏ ਅੰਤਰਰਾਸ਼ਟਰੀ ਵਿਦਿਆਰਥੀ ਉਮਰ 20 ਸਾਲ ਜਿਸ ਦਾ ਨਾਂ ਕਾਰਤਿਕ ਸੈਣੀ ਨਾਂਮ ਦੇ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ...

ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਰੀਬ 10 ਲੋਕ ਮਾਰੇ ਗਏ।

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ) ਅੱਜ ਰਾਤ ਕਰੀਬ ਸਵਾ ਦਸ ਵਜੇ ਵਰਜੀਨੀਆ ਵਿਚ ਵਾਲਮਾਰਟ ਵਿਚ ਹੋਈ ਗੋਲੀਬਾਰੀ ਵਿਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋ ਗਏ, ਹਾਲਾਂਕਿ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ, ਪੁਲਿਸ...