ਸਿੱਖਸ ਆਫ ਯੂ ਐਸ ਏ ਕਮਿਊਨਿਟੀ ਦੇ ਕਾਰਜਾਂ ਨੂੰ ਕਰਵਾ ਰਿਹੈ ਪਹਿਲ ਦੇ ਅਧਾਰ...

ਮੈਰੀਲੈਡ, (ਗਿੱਲ) -ਸਿੱਖਸ ਆਫ ਯੂ ਐਸ ਏ ਨੇ ਕਮਿਊਨਿਟੀ ਤੇ ਰਾਜਨੀਤਕਾਂ ਦੀ ਮਦਦ ਕਰਕੇ ਆਪਣੀ ਧਾਂਕ ਅਮਰੀਕਾ ਵਿੱਚ ਬਣਾ ਲਈ ਹੈ। ਜਿਸ ਕਰਕੇ ਨੌਜਵਾਨ ਵੀ ਇਹਨਾਂ ਦੀ ਮਦਦ ’ਤੇ ਉੱਤਰ ਆਏ ਹਨ । ਸਿੱਖਸ...

ਬਾਬਾ ਵਿਸਾਖਾ ਸਿੰਘ ਦਦੇਹਰ ਤੇ ਉਹਨਾ ਦੇ ਮਹਾਨ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ...

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਗਦਰੀ ਬਾਬਿਆਂ ਦਾ ਦੇਸ਼ ਦੀ ਅਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼ ਵਿਦੇਸ਼ ਵਿੱਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ...

ਪੰਜਾਬੀ ਰਿਲੀਜ਼ ਫਿਲਮ ‘‘ਜਮਰੌਦ’’ ਦੇ ਨਿਰਦੇਸ਼ਕ ਨਵਤੇਜ ਸੰਧੂ ਨਾਲ ਫਰਿਜ਼ਨੋ ਵਿਖੇ ਰੂਬਰੂ

ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ)-: ਕੈਲੀਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਵਿਖੇ ਪੰਜਾਬੀ ਫਿਲਮ ਨਿਰਦੇਸ਼ਕ ਨਵਤੇਜ ਸੰਧੂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਜਿੱਥੇ ਨਵਤੇਜ ਸੰਧੂ ਦੁਆਰਾ ਡਾਇਰੈਕਟ ਕੀਤੀ ਨਵੀਂ ਰਿਲੀਜ਼ ਫਿਲਮ ‘‘ਜਮਰੌਦ’’ ਬਾਰੇ...

ਅਮਰੀਕਾ ’ਚ ਛੱਤ ਰਾਹੀਂ ਮਾਰੀ ਗੋਲੀ , ਹੇਠਾਂ ਸੌਂ ਰਹੀ ਭਾਰਤੀ ਮੂਲ ਦੀ ਲੜਕੀ...

ਨਿਊਯਾਰਕ, (ਰਾਜ ਗੋਗਨਾ) -ਬੀਤੇ ਦਿਨ ਅਮਰੀਕਾ ਦੇ ਸੂਬੇ ਅਲਾਬਾਮਾ ਵਿੱਚ ਆਪਣੇ ਘਰ ਵਿੱਚ ਸੁੱਤੀ ਹੋਈ ਇੱਕ ਨੌਜਵਾਨ ਭਾਰਤੀ ਮੂਲ ਦੀ 19 ਸਾਲਾ ਦੀ ਲੜਕੀ ਦੀ ਛੱਤ ਉਪਰੋਂ ਚੱਲੀ ਗੋਲੀ ਲੱਗਣ ਕਾਰਨ ਮੌਕੇ ਤੇ ਹੀ...

ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਗਾਇਕ ਅਵਤਾਰ ਗਰੇਵਾਲ ਦਾ ਗੀਤ ‘‘ਕਿਰਪਾਨ...

ਫਰਿਜ਼ਨੋ, ਕੈਲੀਫੋਰਨੀਆ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕੈਲੀਫੋਰਨੀਆਂ ਦੇ ਗਾਇਕ ਕਲਾਕਾਰ ਅਵਤਾਰ ਗਰੇਵਾਲ ਨੇ ਗੁਰਪੁਰਬ ਦੇ ਵਿਸ਼ੇਸ਼ ਸਮਾਗਮ ਦੌਰਾਨ ਖਾਲਸੇ ਦੀ ਮਹਿਮਾ ਵਿੱਚ ਆਪਣਾ ਨਵਾਂ ਗੀਤ ‘‘ਕਿਰਪਾਨ ਖਾਲਸੇ...

ਅਮਰੀਕਾ-ਕੈਨੇਡਾ ਬਾਰਡਰ ’ਤੇ ਇੱਕ ਅਮਰੀਕੀ ਔਰਤ ਦੀ ਕਾਰ ਵਿਚੋਂ 56 ਪਿਸਤੌਲ ਮਿਲੇ

ਵਾਸ਼ਿੰਗਟਨ, (ਰਾਜ ਗੋਗਨਾ) -ਬੀਤੇ ਦਿਨ ਕੈਨੇਡਾ ਦੇ ੳਨਟਾਰੀਓ ਦੀ ਸਰਹੱਦ ’ਤੇ ਇਕ ਅਮਰੀਕੀ ਔਰਤ ਨੂੰ ਗ੍ਰਿਫਾਤਾਰ ਕੀਤਾ ਗਿਆ ਹੈ। ਜਿਸ ਕੋਲੋਂ 56 ਰਿਵਾਲਵਰ,13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਟਲ ਮੈਗਜ਼ੀਨ ਅਤੇ 100...

ਪੰਜਾਬ ਸਰਕਾਰ ਸੂਬੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ- ਮਨੀਸ਼ ਤਿਵਾੜੀ

* ਵਾਤਾਵਰਣ ਪ੍ਰਦੂਸ਼ਣ ਕੇਂਦਰ ਸਰਕਾਰ ਦੀ ਨਕਾਮੀ ਦਾ ਨਤੀਜਾ * ਬੰਗਾ ਵਿਖੇ 4 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ ਨਿਊਯਾਰਕ/ਨਵਾਂ ਸ਼ਹਿਰ, (ਰਾਜ ਗੋਗਨਾ)-ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਸੂਬੇ ਦੇ ਵਿਕਾਸ...

ਬੂਟਾ ਬਾਸੀ ਅਤੇ ਪਰਿਵਾਰ ਨੂੰ ਬਾਪ ਦੀ ਮੌਤ ਕਾਰਨ ਸਦਮਾ

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਕੈਲੀਫੋਰਨੀਆ ਤੋਂ ਛਪਦੇ ਸਾਂਝੀ ਸੋਚ ਅਖਬਾਰ ਅਤੇ ਸਾਂਝੀ ਸੋਚ ਟੀ ਵੀ ਸੰਚਾਲਕ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਮਾਸਟਰ ਹਰਭਜਨ ਸਿੰਘ ਬਾਸੀ ਪਿਛਲੇ ਦਿਨੀਂ 93 ਸਾਲ ਦੀ ਖੁਸ਼ਹਾਲ...

ਮੁੜ ਸਥਾਪਿਤ ਕੀਤੀ ਗਈ ਮਾਲਵਾ ਬ੍ਰਦਰਜ਼ ਯੂ ਐਸ ਏ ਜਥੇਬੰਦੀ

ਨਿਊਯਾਰਕ, (ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਨਿਊਯਾਰਕ ਵਿੱਚ ਮੁੜ ਤੋਂ ਮਾਲਵਾ ਬ੍ਰਦਰਜ਼ ਯੂਐਸਏ ਜਥੇਬੰਦੀ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਪਹਿਲਾਂ ਕਈ ਕਾਰਨਾਂ ਕਾਰਨ ਆਪਸੀ ਵਖਰੇਵੇਂ ਪੈ ਗਏ ਸਨ ਜਿਨ੍ਹਾਂ ਨੂੰ ਘੱਟ ਕਰਦਿਆਂ ਮੁੜ ਤੋਂ...

ਹਰਭਜਨ ਸਿੰਘ ਬਾਸੀ ਨਹੀਂ ਰਹੇ

‘ਸਾਂਝੀ ਸੋਚ’ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਤੇ ਸਾਂਝੀ ਸੋਚ ਟੀ ਵੀ ਚੈਨਲ ਦੇ ਸੀ ਈ ਓ ਸ੍ਰ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਹਰਭਜਨ ਸਿੰਘ ਬਾਸੀ 14 ਨਵੰਬਰ,2021 ਨੂੰ ਸਦੀਵੀ ਵਿਛੋੜਾ...