ਸਾਬਿਰ ਅਲੀ ਸਾਬਿਰ ਦੀ ਪੁਸਤਕ ‘ਭੁੱਖ’ ਦੇ ਲੋਕ ਅਰਪਣ ਸੰਬੰਧੀ ਸਮਾਗਮ ਕਰਵਾਇਆ ਲਹਿੰਦੇ ਤੇ...

ਲੰਡਨ/ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਇਹਨੀਂ ਦਿਨੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸ਼ਾਇਰ ਯੂਕੇ ਦੌਰੇ 'ਤੇ ਆਏ ਹੋਏ ਹਨ। ਜਿਹਨਾਂ ਵਿੱਚ ਸਾਬਿਰ ਅਲੀ ਸਾਬਿਰ, ਤਾਹਿਰਾ ਸਰਾ, ਸਿਮਰਨ ਅਕਸ ਤੇ ਸੁਨੀਲ ਸਾਜੱਲ ਦੇ ਨਾਂ ਸ਼ਾਮਲ...

ਰਾਜ ਕਾਕੜਾ ਦੀ ਫਰਿਜ਼ਨੋ ਵਿਚਲੀ ਦੂਸਰੀ ਮਹਿਫ਼ਲ ਨੂੰ ਲੋਕਾਂ ਸਾਹ ਰੋਕਕੇ ਸੁਣਿਆ

ਫਰਿਜ਼ਨੋ (ਕੈਲੀਫੋਰਨੀਆਂ), (ਗੁਰਿੰਦਰਜੀਤ ਨੀਟਾ ਮਾਛੀਕੇ) -ਆਪਣੇ ਚਾਹੁੰਣ ਵਾਲਿਆਂ ਦੀ ਪੁਰ-ਜ਼ੋਰ ਮੰਗ ‘ਤੇ ਸਥਾਨਿਕ ਈਲਾਈਟ ਈਵੈਂਟ ਸੈਂਟਰ ਵਿੱਚ ਰਾਜ ਕਾਕੜਾ ਦੀ ਦੂਸਰੀ ਪਰਿਵਾਰਕ ਮਹਿਫ਼ਲ ਬੇਹੱਦ ਕਾਮਯਾਬ ਰਹੀ। ਇਸ ਮਹਿਫ਼ਲ ਵਿੱਚ ਲੋਕਲ ਮਰਦਾਂ ਤੋਂ ਬਿਨਾ ਸਾਡੀਆਂ...

ਯੂਬਾ ਸਿਟੀ ਵਿਖੇ 7 ਨਵੰਬਰ 2021 ਦਿਨ ਅੈਤਵਾਰ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ...

ਯੂਬਾ ਸਿਟੀ ਵਿਖੇ 7 ਨਵੰਬਰ 2021 ਦਿਨ ਅੈਤਵਾਰ ਨੂੰ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਜਾਏ ਜਾ ਰਹੇ 42ਵੇਂ ਮਹਾਨ ਨਗਰ ਕੀਰਤਨ ਤੇ ਬੰਦੀ ਛੋੜ ਦਿਵਸ ਦੀਆਂ ਸੰਗਤ ਨੂੰ ਲੱਖ...

ਕੈਲੀਫੋਰਨੀਆ ਨੇ ਪ੍ਰਵਾਸੀਆਂ ਦੀ ਕੋਰੋਨਾ ਜਾਂਚ ਅਤੇ ਟੀਕਾਕਰਨ ਕਰਨ ਲਈ ਕੰਪਨੀ ਨੂੰ ਦਿੱਤਾ ਕੰਟਰੈਕਟ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਕੈਲੀਫੋਰਨੀਆ ਸਟੇਟ ਦੁਆਰਾ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕੈਲੀਫੋਰਨੀਆ ਦੀ ਸਰਹੱਦ...

ਅਲਬਾਮਾ ‘ਚ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ ਚੱਲੀ ਗੋਲੀ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਅਲਾਬਾਮਾ ‘ਚ ਸ਼ੁੱਕਰਵਾਰ ਨੂੰ ਇੱਕ ਹਾਈ ਸਕੂਲ ਫੁੱਟਬਾਲ ਗੇਮ ਦੌਰਾਨ ਚਾਰ ਲੋਕਾਂ ‘ਤੇ ਗੋਲੀਬਾਰੀ ਕੀਤੀ ਗਈ। ਇਹ ਗੋਲੀਬਾਰੀ ਜੋ ਕਿ ਰਾਤ 10 ਵਜੇ ਤੋਂ ਥੋੜ੍ਹੀ ਦੇਰ...

ਹਰਭਜਨ ਸਿੰਘ ਬਾਸੀ ਨਹੀਂ ਰਹੇ

‘ਸਾਂਝੀ ਸੋਚ’ ਰੋਜ਼ਾਨਾ ਪੰਜਾਬੀ ਅਖ਼ਬਾਰ ਦੇ ਮੁੱਖ ਸੰਪਾਦਕ ਤੇ ਸਾਂਝੀ ਸੋਚ ਟੀ ਵੀ ਚੈਨਲ ਦੇ ਸੀ ਈ ਓ ਸ੍ਰ ਬੂਟਾ ਸਿੰਘ ਬਾਸੀ ਦੇ ਸਤਿਕਾਰਯੋਗ ਪਿਤਾ ਜੀ ਹਰਭਜਨ ਸਿੰਘ ਬਾਸੀ 14 ਨਵੰਬਰ,2021 ਨੂੰ ਸਦੀਵੀ ਵਿਛੋੜਾ...

ਬੱਬਰ ਖਾਲਸਾ ਨਾਲ ਜੁੜੀ ਅੰਮ੍ਰਿਤਪਾਲ ਦੀ NRI ਪਤਨੀ, ਬੈਂਕ ਖਾਤਿਆਂ ਦੀ ਕੀਤੀ ਜਾ ਰਹੀ...

'ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਘਰ ਵਿਚ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਇਸ ਮਾਮਲੇ ਵਿਚ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ। ਪੁਲਿਸ ਨੇ ਵਿਦੇਸ਼ੀ...

ਟੈਕਸਾਸ: ਐਸਟ੍ਰੋਵਰਲਡ ਮਿਊਜÇaਕ ਫੈਸਟੀਵਲ ਹਾਦਸੇ ਲਈ ਟ੍ਰੈਵਿਸ ਸਕਾਟ ਅਤੇ ਡਰੇਕ ‘ਤੇ ਕੀਤਾ ਮੁਕੱਦਮਾ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕੀ ਸਟੇਟ ਟੈਕਸਾਸ ਦੇ ਹਿਊਸਟਨ ਵਿੱਚ ਪਿਛਲੇ ਦਿਨੀਂ ਭੀੜ ਵਿਚਕਾਰ ਮੱਚੀ ਭਗਦੜ ਕਾਰਨ ਘੱਟੋ ਘੱਟ ਅੱਠ ਲੋਕ ਮਾਰੇ ਗਏ ਸਨ। ਇਸ ਲਈ ਇਸ ਤਿਉਹਾਰ ਵਿੱਚ ਸ਼ਾਮਲ ਹੋਏ ਇੱਕ...

ਟੈਕਸਾਸ ਵਿੱਚ ਤਬਾਹ ਹੋਇਆ ਜਹਾਜ਼ 10 ਮਹੀਨਿਆਂ ਤੋਂ ਨਹੀਂ ਸੀ ਉੱਡਿਆ

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਟੈਕਸਾਸ ਦੇ ਹਿਊਸਟਨ ਵਿੱਚ ਮੰਗਲਵਾਰ ਨੂੰ ਏਅਰਪੋਰਟ ’ਤੇ ਹਾਦਸਾਗ੍ਰਸਤ ਹੋਏ ਯਾਤਰੀ ਜਹਾਜ਼ ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਇਹ ਜਹਾਜ਼ ਪਿਛਲੇ ਤਕਰੀਬਨ 10 ਮਹੀਨਿਆਂ ਤੋਂ ਉਡਾਇਆ ਨਹੀਂ ਗਿਆ...

ਭਾਰਤ ਸਰਕਾਰ ਨੇ ਰੱਦ ਕੀਤੇ ਕਿਸਾਨ ਹਿਮਾਇਤੀ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਅਤੇ ਓ ਸੀ...

ਫਰਿਜ਼ਨੋ, (ਨੀਟਾ ਮਾਛੀਕੇ)-ਭਾਰਤ ਸਰਕਾਰ ਨੇ ਕਿਸਾਨ ਮੋਰਚੇ ਅਤੇ ਹੋਰ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਕੈਨੇਡਾ ਹੋਰ ਦੇਸ਼ਾਂ ਵਿਚ ਰਹਿ ਰਹੇ ਕੁੱਝ ਭਾਰਤੀ ਮੂਲ ਦੇ ਨਾਗਰਿਕਾਂ ਦੇ ਲੰਬੀ ਮਿਆਦ ਦੇ ਵੀਜ਼ਾ ਅਤੇ ਓ....