ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਨਿਰਸਵਾਰਥ ਸੇਵਾਵਾਂ ਦੇ ਰਹੀਆਂ ਹਨ ਸਮਾਜਸੇਵੀ ਸੰਸਥਾਵਾਂ-ਬੁੱਧ ਰਾਮ

ਪਿੰਡ ਗੋਰਖਨਾਥ ਵਿਖੇ ਫਰੀ ਸਿਹਤ ਜਾਂਚ ਕੈਂਪ ਲਗਾਇਆ ਮਾਨਸਾ, 29 ਜੁਲਾਈ: ਆਸਟਰੇਲੀਅਨ ਸਿੱਖ ਸਪੋਰਟਸ ਦੇ ਸਹਿਯੋਗ ਸਦਕਾ ਪਿੰਡ ਗੋਰਖਨਾਥ ਵਿਖੇ ਫਰੀ ਸਿਹਤ ਜਾਂਚ ਕੈਂਪ ਲਗਾਇਆ ਗਿਆ, ਜਿੱਥੇ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ...

ਪੱਤਰਕਾਰ ਗੁਰਦੀਪ ਸਿੰਘ ਗਰੇਵਾਲ ਅਤੇ ਜਸਵੰਤ ਸਿੰਘ ਢਿਲੋ ਦੇ ਬੱਚੇ ਵਿਆਹ ਦੇ ਬੰਧਨ ਵਿੱਚ...

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਵੈਨਕੂਟਰ (ਬੀਸੀ) ਲੰਘੇ ਸਨੀਵਾਰ ਵੈਨਕੂਵਰ ਬੀਸੀ ਦੇ ਪੁਰਾਣੇ ਗੁਰੂਘਰ ਗੁਰਦਵਾਰਾ ਅਕਾਲੀ ਸਿੰਘ ਵਿਖੇ ਉੱਘੇ ਪੱਤਰਕਾਰ ਸ. ਗੁਰਦੀਪ ਸਿੰਘ ਗਰੇਵਾਲ ਅਤੇ ਸਰਦਾਰਨੀ ਬਲਜਿੰਦਰ ਕੌਰ ਗਰੇਵਾਲ ਦੇ ਬੇਟੇ ਹਰਜੀਤ ਸਿੰਘ ਗਰੇਵਾਲ ਦਾ...

ਅਮਰੀਕਾ ਦੀ ਪ੍ਰਸਿੱਧ ਸਿਆਨਾ ਸੰਸਥਾ ਨੇ ਪੰਜਾਹ ਸਾਲਾ ਸਲਾਨਾ ਸਿੱਖ ਗੁਰਮਤਿ ਕੈਂਪ ਲਗਾਇਆ

ਵਿਦੇਸ਼ ਵਿੱਚ ਸਿੱਖ ਨੌਜਵਾਨਾਂ ਨੂੰ ਸਿੱਖੀ ਨਾਲ ਜੁੜੇ ਰਹਿਣ ਦੇ ਉਪਾਰਾਲੇ ਨੇ ਪੂਰੇ ਕੀਤੇ 50 ਸਾਲ 24 ਜੁਲਾਈ, 2023: ਸਿੱਖ ਨੌਜਵਾਨਾਂ ਵਿੱਚ ਅਧਿਆਤਮਿਕ ਚੇਤਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਪੈਦਾ ਕਰਨ ਲਈ, ਸਿੱਖ ਯੂਥ ਅਲਾਇੰਸ ਆਫ਼ ਨਾਰਥ...

ਐਸ ਆਰ ਐਸ਼ੋਸ਼ੇਟਸ ਅਕਾਊਟਸ ਆਫ਼ਿਸ ਦਾ ਉਦਘਾਟਨ ਫ਼ਾਲ ਚਰਚ ਦੀ ਮੇਹਰ ਨੇ ਕੀਤਾ।

ਡੇਵਿਡ ਟਾਰਟਰ ਮੇਅਰ ਫੇਅਰ-ਫੈਕਸ ਵਰਜੀਨੳਾ ਨੇ ਐਸ਼ ਆਰ ਐਸੋਸੇਸਟਸ ਅਕਾਊਟਸ ਆਫ਼ਿਸ ਦਾ ਉਦਘਾਟਨ ਰਿਬਨ ਕੱਟ ਕਰਕੇ ਕੀਤਾਂ।ਸੁਰਿੰਦਰ ਸਿੰਘ ਰਹੇਜਾ ਜੋ ਇਸ ਟੈਕਸ ਸੰਸਥਾ ਦੇ ਸੀ ਈ ਓ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।ਸਭ...

DOZENS OF ARTISANS DECIDE TO WITHDRAW FROM CASE AGAINST HINDU MANDIR IN AMERICA

SAYING THAT THE CASE IS A FALSE CONSPIRACY DATED 14JULY 2023 A deep-rooted conspiracy to stall the construction of a grand Hindu temple in America has been exposed recently. Rajasthan High Court Advocate Hemant Nahta andAaditya...

ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਵੱਲੋਂ ਕਰਵਾਏ ਖੇਡ ਮੇਲੇ ਚਕਬੱਡੀ ਤੇ ਰੱਸਾਕੱਸ਼ੀ ਚ ਫਰਿਜਨੋ...

ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਅ ਬੰਗਾ) ਫਰਿਜਨੋ ਦੇ ਸ਼ਹੀਦ ਜਸਵੰਤ ਸਿੰਘ ਖਾਲੜਾ ਪਾਰਕ ਵਿੱਚ ਸਥਾਨਿਕ ਫਰਿਜਨੋ ਕੈਲੀਫੋਰਨੀਆ ਯੂਐਸਏ ਸਪੋਰਟਸ ਕਲੱਬ ਵੱਲੋਂ ਪਹਿਲਾ ਕਬੱਡੀ ਕੱਪ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚੋਟੀ ਦੇ ਖਿਡਾਰੀ ਪਹੁੰਚੇ...

ਓਹਾਇਓ ਦੇ ਸਿੱਖਾਂ ਨੇ ਸਿੱਖ ਧਰਮ ਨੂੰ ਸਕੂਲੀ ਪਾਠਕ੍ਰਮ ਵਿਚ ਸ਼ਾਮਲ ਕਰਵਾਉਣ ਲਈ ਕੀਤੀ...

ਡਾ. ਚਰਨਜੀਤ ਸਿੰਘ ਗੁਮਟਾਲਾ ਕੋਲੰਬਸ, ਓਹਾਇਓ: ਬੀਤੇ ਦਿਨੀਂ ਅਮਰੀਕਾ ਦੇ ਓਹਾਇਓ ਸੂਬੇ ਦੀ ਰਾਜਧਾਨੀ ਕੋਲੰਬਸ ਵਿੱਚ ਸਿੱਖ ਕੋਲੀਸ਼ਨ ਵਲੌਂ ਦਿੱਤੇ ਗਏ ਸੱਦੇ ‘ਤੇ ਕੋਲੰਬਸ, ਸਿਨਸਿਨਾਟੀ, ਡੇਟਨ, ਕਲੀਵਲੈਂਡ ਤੇ ਹੋਰਨਾਂ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ...

ਗਲਾਸਗੋ ਮੇਲਾ 2023 ਦਾ ਹਜ਼ਾਰਾਂ ਦੀ ਗਿਣਤੀ ‘ਚ ਪਹੁੰਚੇ ਮੇਲੀਆਂ ਨੇ ਆਨੰਦ ਮਾਣਿਆ

ਗਾਇਕ ਅੰਗਰੇਜ ਅਲੀ ਦੀ ਬੁਲੰਦ ਗਾਇਕੀ ਨੇ ਸਿਖਰ 'ਤੇ ਪਹੁੰਚਾਇਆ ਮੇਲਾ ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੀ ਧਰਤੀ 'ਤੇ ਹਰ ਸਾਲ ਹੋਣ ਵਾਲਾ ਗਲਾਸਗੋ ਮੇਲਾ ਵਿਲੱਖਣ ਸਥਾਨ ਰੱਖਦਾ ਹੈ। ਇਸ ਮੇਲੇ ਦੀ ਸਕਾਟਲੈਂਡ ਵਸਦੇ ਲੋਕ...

ਪਹਿਲਾ ਸਲਾਨਾ ਜੂਨਟੀਨਥ ਸਰੋਤ ਮੇਲਾ ਅਤੇ ਅਵਾਰਡ 2023 ਸਮਾਗਮ ਮਨਾਇਆ ।

ਅੰਤਰ-ਰਾਸ਼ਟਰੀ ਫੌਰਮ ਯੂ ਐਸ ਏ ਤੇ ਯੂਨੈਸਕੋ ਦੀ ਸਫਲ ਭਾਗੀਦਾਰੀ ਨੇ ਤਹਿਲਕਾ ਮਚਾ ਦਿੱਤਾ । ਚੈਡ ਤੇ ਮੋਮਬਾਉਲੀ ਦੇ ਅੰਬੈਸਡਰਾ ਤੇ ਕਿੰਗ ਆਫ ਕੈਮਰੂਨ ਤੋ ਇਲਾਵਾ ਕਾੳਟੀ ਕੋਸਲ ਮੈਂਬਰ ਐਟ ਲਾਰਜ ਬਤੋਰ ਮਹਿਮਾਨ ਸ਼ਾਮਲ...

ਸਿੱਖਸ ਆਫ਼ ਯੂ ਐਸ ਏ ਗਰੀਨ ਕਾਰਡ ਮਦਦ ਮੁਹਿੰਮ ਚਲਾਵੇਗਾ-ਡਾਕਟਰ ਸੁਰਿੰਦਰ ਗਿੱਲ

ਮੈਰੀਲੈਡ-( ਗਿੱਲ ) ਵੱਖ ਵੱਖ ਕੁਮਿਨਟੀ ਦੇ ਨੁੰਮਾਇਦਿਆ ਨਾਲ ਮੀਟਿੰਗ ਕਰਨ ਉਪਰੰਤ ਫੈਸਲਾ ਲਿਆ ਗਿਆ ਹੈ। ਜੋ ਵਿਅਕਤੀ ਗਰੀਨ ਕਾਰਡ ਲਈ ਯੋਗ ਹਨ। ਪਰ ਉਹਨਾਂ ਕੋਲ ਅਟਾਰਨੀ ਜਾਂ ਇੰਮੀਗਰੇਸ਼ਨ ਸਬੰਧੀ ਸਲਾਹ ਲੈਣ ਲਈ ਫੀਸਾ...